|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
ਪਿਆਰ ਦੀ ਨਿੱਘੀ ਘੜੀ ਅਛੋਪਲੇ ਹੀ ਲੰਘ ਜਾਦੀ ਹੈ।।
|
|
14 Jun 2012
|
|
|
|
|
|
|
ਗੱਦਾਰ ਉਹ ਹੁੰਦਾ ਜੋ ਉਸ ਵਕਤ ਧੋਖਾ ਦੇ ਜਾਵੇ ਜਦੋਂ ਉਸ ਦੀ ਵਫਾਦਾਰੀ ਦੀ ਸਭ ਤੋਂ ਵੱਧ ਜਰੂਰਤ ਹੋਵੇ।।
|
|
14 Jun 2012
|
|
|
|
|
ਦਿਲ ਵਿਚ ਵਸਦਾ ਕੋਈ ਨਹੀ .. ਬਸ ਸਮਾਂ ਹੀ ਸਬ ਨੂੰ ਵਹਿਮ ਚ ਪਾਈ ਰਖਦਾ ਹੈ...
|
|
14 Jun 2012
|
|
|
|
|
ਅਸੀਂ ਆਪ ਸੋਹਣੇ ਬਣ ਕੇ ਹੀ ਸਮਾਜ ਨੂੰ ਸੋਹਣਾ ਬਣਾ ਸਕਦੇ ਹਾਂ
|
|
18 Jun 2012
|
|
|
|
|
ਦੂਜਿਆਂ ਨੂੰ ਚਹਾਉਣ ਵਾਲਾ ਆਪ ਹਮੇਸ਼ਾ ਕੱਲਾ ਰਹਿ ਜਾਂਦਾ ਹੈ..
|
|
18 Jun 2012
|
|
|
|
|
|
|
ਅਸੀਂ ਸ਼ਾਖ ਨਾਲੋਂ ਟੁੱਟੇ ਪੱਤੇ ਸੱਜਣਾ ਪਤਾ ਨੀ ਹਵਾਵਾਂ ਸਾਨੂੰ ਕਿੱਥੇ ਸੁੱਟਣਾ!!
|
|
26 Jun 2012
|
|
|
|
|
|
|
ਮਾਂ ਦੀ ਸੇਵਾ , ਰੱਬ ਦੀ ਸੇਵਾ , ਮਾਂ ਹੈ ਰੱਬ ਦਾ ਰੂਪ ,,,,,,,
|
|
19 Jul 2012
|
|
|
|
|
|
|
Ikk request hai sabh noo k es topic nu is de HEADING mutabik he rakhiya jaave taan jyada vadhia hovega....
mera matlab hai "PUNJABI ONE LINERS"
PLEASE..
|
|
29 Aug 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|