Punjabi Boli
 View Forum
 Create New Topic
  Home > Communities > Punjabi Boli > Forum > messages
Showing page 47 of 65 << First   << Prev    43  44  45  46  47  48  49  50  51  52  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਸਲਾਹ ਉਸ ਸਜਣ ਕੋਲੋਂ ਲੈਣੀ ਚਾਹੀਦੀ ਹੈ ਜਿਹੜਾ ਤੁਹਾਡੀ ਗੱਲ ਨੂੰ ਧਿਆਨ ਨਾਲ ਤੇ ਸਹਿਜ ਹੋ ਕੇ ਸੁਣੇ। N.S. KAPOOR
29 Aug 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਧਾਰਮਿਕ ਆਸਥਾ ਵਿਚ ਤਰਕ ਵਿਤਰਕ ਨੂੰ ਘੱਟ ਹੀ ਥਾਂ ਮਿਲਦੀ ਹੈ। N.S. KAPOOR
29 Aug 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਸਿੱਕੇ ਤੇ ਛੋਟੇ ਨੋਟ ਮੰਦਰਾਂ-ਗੁਰਦੁਆਰਿਆਂ ਦੀ ਹੀ ਪਰਕਰਮਾਂ ਕਰਦੇ ਹਨ, ਵੱਡੇ ਨੋਟੇ ਹੋਟਲਾਂ, ਕਲੱਬਾਂ, ਠੇਕਿਆਂ ਵਿਚ ਘੂੰਮਦੇ ਹਨ। N.S. KAPOOR
29 Aug 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਪਿਆਰ ਵਿਚ ਆਨੰਦ ਕਿਸੇ ਦੀ ਸੁੰਦਰਤਾ ਵਿਚੋਂ ਨਹੀਂ, ਉਸ ਨੂੰ ਚਾਹੁਣ-ਮਾਣਨ ਦੀ, ਸਾਡੀ ਤਾਂਘ ਤੇ ਸ਼ਿੱਦਤ ਵਿਚੋਂ ਉਪਜਦਾ ਹੈ। N.S. KAPOOR
29 Aug 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਸੋਹਣਾ ਫੁਲ ਉਹ ਹੁੰਦਾ ਹੈ ਜਿਹੜਾ ਕਿਸੇ ਸੋਹਣੇ ਮੁਖੜੇ ਦੀ ਯਾਦ ਦਿਲਾ ਦੇ। N.S. KAPOOR
29 Aug 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਉਦਾਸੀ ਵਿੱਚ ਉਹ ਕੁੱਝ ਪੜੋ ਸੁਣੋ ਜਿਸਦੇ ਅਰਥ ਸਦੀਵੀ ਹੋਣ । N.S. KAPOOR
29 Aug 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਦੂਜਿਆਂ ਬਾਰੇ ਚੁਗਲੀਆਂ ਅਤੇ ਗੱਪਾਂ ਉਹੀ ਮਾਰਦੇ ਹਨ ਜਿਨਾਂ ਦੀ ਅਪਣੇ ਵਿਕਾਸ ਵਿੱਚ ਦਿਲਚਸਪੀ ਨਹੀਂ ਹੁੰਦੀ ।। N.S. KAPOOR
29 Aug 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਇਸਤਰੀਆਂ ਭਰਾਵਾਂ ਨੂੰ ਆਪਸ ਵਿੱਚ ਲੜਾਉਂਦੀਆਂ ਨਹੀਂ ਉਹ ਅਪਣੇ ਪਤੀ ਦੇ ਹੱਕਾਂ ਦੀ ਰੱਖਿਆ ਕਰਦੀਆਂ ਹਨ।। N.S. KAPOOR
29 Aug 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਸਾਧਾਰਣ ਇਸਤਰੀਆਂ ਦੀ ਦਿਲਚਸਪੀ ਗਹਿਣਿਆਂ ਤੋਂ ਅੱਗੇ ਨਹੀਂ ਜਾਦੀ N.S. KAPOOR
29 Aug 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਜਿਹੜੇ ਇਸ਼ਕ ਦੇ ਰਿਸ਼ਤੇ ਨੂੰ ਖੱਟੀ ਸਮਝਦੇ ਹਨ ਉਹੋ ਦੋ ਟਕਿਆਂ ਦੇ ਆਦਮੀ ਅੱਧੇ-ਅੱਧੇ ਟਕੇ ਤੇ ਵਿਕ ਜਾਦੇ ਹਨ ,ਉਹ ਕੀ ਜਾਣਨ ਸੁਰਮਈ ਨੈਣਾਂ ਦਾ ਜਾਦੂ।। N.S. KAPOOR
29 Aug 2012

Showing page 47 of 65 << First   << Prev    43  44  45  46  47  48  49  50  51  52  Next >>   Last >> 
Reply