Home
|
Member Home
|
Friends
|
All Members
|
Add to Bookmarks
Sign Up
|
Login
Home
Community
Punjab
Gallery
About us
Privacy Policy
Punjabi Boli
View Forum
Create New Topic
Punjabi One Liners...
Home
>
Communities
>
Punjabi Boli
>
Forum
> messages
Showing page
48
of
65
<< First
<< Prev
44
45
46
47
48
49
50
51
52
53
Next >>
Last >>
Balihar Sandhu
Posts:
5090
Gender:
Male
Joined:
18/May/2009
Location:
Melbourne {Jalandhar}
View All Topics by Balihar Sandhu
View All Posts by Balihar Sandhu
ਲਾਉਣੀਆਂ ਮੁੱਹਬਤਾਂ ਅਤੇ ਸੌਣਾ ਗੂੜੀਆਂ ਨੀਂਦਾਂ ,ਪਿਆਰ ਦੀ ਦੁਨੀਆਂ ਵਿੱਚ ਇਹ ਕਦਾਚਿਤ ਸੰਭਵ ਨਹੀਂ।।
N.S. KAPOOR
ਲਾਉਣੀਆਂ ਮੁੱਹਬਤਾਂ ਅਤੇ ਸੌਣਾ ਗੂੜੀਆਂ ਨੀਂਦਾਂ ,ਪਿਆਰ ਦੀ ਦੁਨੀਆਂ ਵਿੱਚ ਇਹ ਕਦਾਚਿਤ ਸੰਭਵ ਨਹੀਂ।।
N.S. KAPOOR
Yoy may enter
30000
more characters.
29 Aug 2012
Balihar Sandhu
Posts:
5090
Gender:
Male
Joined:
18/May/2009
Location:
Melbourne {Jalandhar}
View All Topics by Balihar Sandhu
View All Posts by Balihar Sandhu
ਫੜਾਂ ਮਾਰਨਾ ਦਿਮਾਗੀ ਗਰੀਬੀ ਦੀ ਨਿਸ਼ਾਨੀ ਹੈ।।
N.S. KAPOOR
ਫੜਾਂ ਮਾਰਨਾ ਦਿਮਾਗੀ ਗਰੀਬੀ ਦੀ ਨਿਸ਼ਾਨੀ ਹੈ।।
N.S. KAPOOR
Yoy may enter
30000
more characters.
29 Aug 2012
Balihar Sandhu
Posts:
5090
Gender:
Male
Joined:
18/May/2009
Location:
Melbourne {Jalandhar}
View All Topics by Balihar Sandhu
View All Posts by Balihar Sandhu
ਫਰਾਂਸੀਸੀ ਵਿਸ਼ੇਸ ਕਰਕੇ ਅਤੇ ਅੰਗਰੇਜ਼ ਆਮ ਕਰਕੇ ਫੜ ਨਹੀਂ ਮਾਰਦੇ ਸਗੋਂ ਅਪਣੀਆਂ ਪ੍ਰਾਪਤੀਆਂ ਨੂੰ ਕੱਝ ਘੱਟ ਕਰਕੇ ਹੀ ਦਸਦੇ ਹਨ।।
N.S. KAPOOR
ਫਰਾਂਸੀਸੀ ਵਿਸ਼ੇਸ ਕਰਕੇ ਅਤੇ ਅੰਗਰੇਜ਼ ਆਮ ਕਰਕੇ ਫੜ ਨਹੀਂ ਮਾਰਦੇ ਸਗੋਂ ਅਪਣੀਆਂ ਪ੍ਰਾਪਤੀਆਂ ਨੂੰ ਕੱਝ ਘੱਟ ਕਰਕੇ ਹੀ ਦਸਦੇ ਹਨ।।
N.S. KAPOOR
Yoy may enter
30000
more characters.
29 Aug 2012
Jaspal
Posts:
34
Gender:
Female
Joined:
05/Aug/2012
Location:
Tarn Taran
View All Topics by Jaspal
View All Posts by Jaspal
ਤੈਨੂੰ ਭੁਲੀਏ ਭਾਵੇਂ ਨਾ ਯਾਰਾ ਪਰ ਇਹਨਾਂ ਅੱਖ਼ੀਆਂ ਚੋ ਯਾਦਾਂ ਤੇਰੀਆਂ ਕਦੇ ਨਾ ਕਦੇ ਵਹਿੰਦੀਆਂ ਹੀ ਰਹਿਣਗੀਆਂ
ਤੈਨੂੰ ਭੁਲੀਏ ਭਾਵੇਂ ਨਾ ਯਾਰਾ ਪਰ ਇਹਨਾਂ ਅੱਖ਼ੀਆਂ ਚੋ ਯਾਦਾਂ ਤੇਰੀਆਂ ਕਦੇ ਨਾ ਕਦੇ ਵਹਿੰਦੀਆਂ ਹੀ ਰਹਿਣਗੀਆਂ
Yoy may enter
30000
more characters.
31 Aug 2012
jugni
Posts:
36
Gender:
Female
Joined:
28/Aug/2012
Location:
mohali
View All Topics by jugni
View All Posts by jugni
ਸੱਤ ਪੱਤਣਾਂ ਦਾ ਤਾਰੂ ਵੀ ਘਰ ਵਿੱਚੋਂ ਠੋਕਰ ਖਾ ਜਾਂਦਾ, ਬੰਦਾ ਨੀ ਮਾੜਾ ਹੁੰਦਾ ਸਮਾਂ ਈ ਮਾੜਾ ਆ ਜਾਂਦਾ.!!
ਸੱਤ ਪੱਤਣਾਂ ਦਾ ਤਾਰੂ ਵੀ ਘਰ ਵਿੱਚੋਂ ਠੋਕਰ ਖਾ ਜਾਂਦਾ, ਬੰਦਾ ਨੀ ਮਾੜਾ ਹੁੰਦਾ ਸਮਾਂ ਈ ਮਾੜਾ ਆ ਜਾਂਦਾ.!!
Yoy may enter
30000
more characters.
31 Aug 2012
Harjinder
Posts:
170
Gender:
Female
Joined:
30/Jul/2012
Location:
Tarn taran
View All Topics by Harjinder
View All Posts by Harjinder
ਜਿੰਦਗੀ ਬਹੁਤ ਛੋਟੀ ਹੈ, ਪਰ ਇਸਦੇ ਸਫ਼ਰ ਬਹੁਤ ਲੰਮੇ ਹਨ।

ਇੱਕ ਕੰਮ ਅਜਿਹਾ ਹੈ ਜਿਸਨੂੰ ਹਰ ਇਨਸਾਨ ਕਰਨਾ ਚਾਹੇ ਤਾਂ ਕਰ ਸਕਦਾ ਹੈ,ਅਤੇ ਇਹ ਹੈ ਉਸਦਾ ਫਰਜ਼।

ਹਰ ਮਨੁੱਖ ਨੂੰ ਦੁਨੀਆਂ ਵੱਲੋਂ ਦਿੱਤਾ ਸਭ ਤੋਂ ਵਧੀਆ ਤੋਹਫਾ ਜੇਕਰ ਕੋਈ ਹੈ ਤਾਂ ਉਹ ਹੈ ਉਸਦਾ ਨਾਮ,ਇਸਦਾ ਮਾਣ ਵਧਾਉਣਾ ਚਾਹੀਦਾ ਹੈ।

ਪਿਆਰ ਦਾ ਅੰਤ ਹਮੇਸ਼ਾਂ ਦੁਖਾਂਤਕ ਹੁੰਦਾ ਹੈ, ਭਾਵੇਂ ਇਹ ਵਿਆਹ ਦੇ ਰੂਪ ਵਿੱਚ ਹੋਵੇ ਜਾਂ
ਵਿਛੋੜੇ ਦੇ ਰੂਪ ਵਿੱਚ ਹੋਵੇ।
(N.S. KAPOOR).

ਦਿਲ ਦਰਿਆ ਸਮੁੰਦਰੋਂ ਡੂੰਘੇ, ਕੌਣ ਦਿਲਾਂ ਦੀਆਂ ਜਾਣੇ।
ਦਿਲ ਦਰਿਆ ਸਮੁੰਦਰੋਂ ਡੂੰਘੇ, ਕੌਣ ਦਿਲਾਂ ਦੀਆਂ ਜਾਣੇ।
Yoy may enter
30000
more characters.
31 Aug 2012
Showing page
48
of
65
<< First
<< Prev
44
45
46
47
48
49
50
51
52
53
Next >>
Last >>
Punjabizm
Home
Community
Punjab
Gallery
About us
Privacy Policy
Stay in Touch
Contact Us
Facebook
/
Twitter
Site Statistics
Site Visit Counter:
106481556
Registered Users:
8116
Find us on Facebook
Copyright © 2009 - punjabizm.com & kosey chanan sathh
Developed By:
Amrinder Singh