Punjabi Boli
 View Forum
 Create New Topic
  Home > Communities > Punjabi Boli > Forum > messages
Showing page 49 of 65 << First   << Prev    45  46  47  48  49  50  51  52  53  54  Next >>   Last >> 
Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 
ਜੇਕਰ ਕੋਈ ਦੋ ਇਨਸਾਨ ਨਦੀ ਦੇ ਦੋ ਕਿਨਾਰੇ ਹਨ ਤਾਂ
ਉਹਨਾਂ ਦਾ ਪਿਆਰ ਉਸ ਵਿਚਲੇ ਫਾਸਲੇ ਦੀ ਸਤਾ ਤੇ ਵਹਿੰਦਾ ਪਾਣੀ ਹੈ,ਜੋ ਉਹਨਾਂ ਨੂੰ ਵੱਖ ਨਹੀਂ ਹੋਣ ਦਿੰਦਾ।
31 Aug 2012

Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 
ਜਿਸਨੇ ਦੁੱਖ ਨਹੀਂ ਵੇਖੇ,ਅਸਫਲ ਨਹੀਂ ਹੋਇਆ,
ਉਸਦੀ ਸੂਝ ਤਿੱਖੀ ਅਤੇ ਦਰਿਸ਼ਟੀ ਵਿਸ਼ਾਲ ਨਹੀਂ ਹੋਵੇਗੀ।
31 Aug 2012

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

ਸੰਸਾਰ ਇਹ ਨਹੀ ਦੇਖਦਾ ਕੇ ਅਸੀਂ ਕੀ ਸੋਚਦੇ ਹਾ , ਓਹ ਸਾਡੇ ਕਾਰਜਾ ਨੂ ਦੇਖ ਕੇ ਅਨੁਮਾਨ ਲਾਉਂਦਾ ਹੈ ਕੇ ਅਸੀਂ ਕੀ ਸੋਚਦੇ ਹਾ |

 


04 Sep 2012

Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 
ਸਾਨੂੰ ਇਸ ਗੱਲ ਦਾ ਦੁੱਖ ਨਹੀਂ ਹੁੰਦਾ ਕਿ ਲੋਕ ਸਾਡੇ ਬਾਰੇ ਕੀ ਕਹਿੰਦੇ ਹਨ,ਦੁੱਖ ਇਸ ਗੱਲ ਦਾ ਹੈ ਕਿ ਉਹ ਕਿਵੇਂ ਕਹਿੰਦੇ ਹਨ।
(ਨਰਿੰਦਰ ਸਿੰਘ ਕਪੂਰ)
05 Sep 2012

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

ਜਿਹੜੇ ਰੋ ਸਕਦੇ ਹਨ ,ਉਹ ਨਾ ਕੇਵਲ ਵਧੇਰੇ ਪਿਆਰ ਪ੍ਰਾਪਤ ਕਰਨ ਦੇ ਯੋਗ ਹੁੰਦੇ ਹਨ,ਸਗੋਂ ਉਹਨਾਂ ਚ ਦੂਜਿਆਂ ਨੂੰ ਪਿਆਰ ਕਰਨ ਦੀ ਯੌਗਤਾ ਵੀ ਵਧੇਰੇ ਹੁੰਦੀ ਹੈ ।।

24 Sep 2012

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

ਉਡੀਕ ਜਿਹਾ ਕੋਈ ਤਸੀਹਾ ਨਹੀਂ ਹੁੰਦਾ।।

24 Sep 2012

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

ਜੋ ਅਪਣੀ ਮਾਂ ਦਾ ਫਿਕਰ ਨਹੀਂ ਕਰਦਾ ਉਹ ਜੀਵਨ ਚ ਕਿਸੀ ਔਰਤ ਦੀ ਚਿੰਤਾ ਨਹੀਂ ਕਰੇਗਾ ।।

24 Sep 2012

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

 

wawoooo kina sohna sumel aa udeek te taseeha...

24 Sep 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਪੁਸਤਕਾਂ ਪੜਨਾ ਕਰਤੱਵ ਨਹੀਂ ਹੁੰਦਾ ,ਜਾਂ ਧਰਮ ਹੁੰਦਾ ਹੈ ਜਾਂ ਸ਼ੌਕ

21 Oct 2012

ਮਾਵੀ ƸӜƷ •♥•.¸¸.•♥•.
ਮਾਵੀ
Posts: 640
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਬੰਦਾ ਜਿੰਨਾ ਮਰਜ਼ੀ ਸੁਨੱਖਾ ਹੋਏ ,
ਉਹਨੂੰ ਸ਼ੀਸ਼ੇ ਦੀ ਲੋੜ ਪੈਂਦੀ ਹੀ ਪੈਂਦੀ ਹੈ ।
ਮਾਵੀ

21 Oct 2012

Showing page 49 of 65 << First   << Prev    45  46  47  48  49  50  51  52  53  54  Next >>   Last >> 
Reply