Punjabi Boli
 View Forum
 Create New Topic
  Home > Communities > Punjabi Boli > Forum > messages
Showing page 50 of 65 << First   << Prev    46  47  48  49  50  51  52  53  54  55  Next >>   Last >> 
ਮਾਵੀ ƸӜƷ •♥•.¸¸.•♥•.
ਮਾਵੀ
Posts: 640
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਕਵਿਤਾ ਕਿਸੇ ਨੂੰ ਕਦੇ ਵੀ ਜਗਾ ਸਕਦੀ ਹੈ ।
ਮਾਵੀ

21 Oct 2012

ਮਾਵੀ ƸӜƷ •♥•.¸¸.•♥•.
ਮਾਵੀ
Posts: 640
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਕਈ ਲਿਖਾਰੀ ਹਲਵਾਈਆਂ ਵਰਗੇ ਹੁੰਦੇ ਨੇ
ਜਿਵੇਂ ਹਲਵਾਈ ਆਪਣੀ ਬਣਾਈ ਮਠਿਆਈ ਨਹੀਂ ਖਾਂਦਾ ,
ਉਵੇਂ ਹੀ ਕਈ ਲੇਖਕ ਆਪਣੀ ਲਿਖੀ ਰਚਨਾ ਨਹੀਂ ਪੜ੍ਹਦੇ ।।

21 Oct 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਨਿੱਜੀ ਜ਼ਿੰਦਗੀ ਵਿੱਚ ਅਮਲ ਤੋਂ ਟੁੱਟੇ ਰਹਿਣਾ ਅਤੇ ਸਿਧਾਂਤਿਕ ਕਿਤਾਬਾਂ ਨਾਲ ਜੁੜਨਾ ਕਾਫੀ ਖਤਰਨਾਕ ਹੋ ਸਕਦਾ ਹੈ | ਉਹ ਤੁਹਾਨੂੰ ਵਿਦਵਾਨ ਤਾਂ ਬਣਾ ਦਿੰਦਾ ਹੈ ਪਰ ਤੁਹਾਡੇ ਚੱਜ-ਆਚਾਰ ਅਨਪੜ੍ਹਾਂ ਤੋਂ ਵੀ ਭੈੜੇ ਹੋ ਸਕਦੇ ਹਨ |

26 Oct 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਤੁਹਾਡੇ ਅੰਦਰ ਇੱਕ ਝਰਨਾ ਵਹਿੰਦਾ ਹੈ
ਤੇ ਤੁਸੀਂ ਖਾਲੀ ਬਾਲਟੀ ਲੈ ਕੇ ਇੱਧਰ ਉੱਧਰ ਤੁਰੇ ਫਿਰਦੇ ਹੋ ...
(ਰੂਮੀ )
06 Nov 2012

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

zindgi jeunn layi kujweham jaruri ne

08 Nov 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

“ ਜਿਹੜਾ ਵਿਅਕਤੀ ਆਪਣੇ ਚਮਤਕਾਰਾਂ ਦੀ ਪੜਤਾਲ ਕਰਨ ਦੀ ਇਜਾਜ਼ਤ ਨਹੀ ਦਿੰਦਾ ਓਹ ਧੋਖੇਬਾਜ ਹੁੰਦਾ ਹੈ, ਜਿਸ ਵਿਚ ਚਮਤਕਾਰਾਂ ਦੀ ਪੜਤਾਲ ਕਰਨ ਦਾ ਹੌਂਸਲਾ ਨਹੀ ਹੁੰਦਾ ਓਹ ਲਾਈਲੱਗ ਹੁੰਦਾ ਹੈ ਅਤੇ ਜਿਹੜਾ ਵਿਅਕਤੀ ਬਿਨਾਂ ਕਿਸੇ ਪੜਤਾਲ ਕੀਤਿਆਂ ਹੀ ਵਿਸ਼ਵਾਸ਼ ਕਰਦਾ ਹੈ ਓਹ ਮੂਰਖ ਹੁੰਦਾ ਹੈ |”
ਪ੍ਰੋ: ਇਬ੍ਰਾਹੀਮ ਟੀ ਕਾਵੂਰ

14 Nov 2012

Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 
To live long, Live slowly...
(Sisro)
15 Nov 2012

Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 
ਟੁੱਟ ਕੇ ਮਰੋ ਨਾ, ਹਟ ਕੇ ਖੜੋ ਨਾ।
15 Nov 2012

Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 
ਜਿੰਦਗੀ ਦਾ ਦੁਖਾਂਤ ਇਹ ਨਹੀਂ ਕਿ ਇਹ ਛੇਤੀ ਖਤਮ ਹੋ ਜਾਂਦੀ ਹੈ,
ਸਗੋਂ ਦੁਖਾਂਤ ਇਹ ਹੈ ਕਿ ਅਸੀਂ ਇਸਨੂੰ ਆਰੰਭ ਕਰਨ ਵਿੱਚ ਦੇਰੀ ਕਰ ਦਿੰਦੇ ਹਾਂ।
(LEVIS)
15 Nov 2012

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

ਆਖਰ ਚੁਪ ਵੀ ਚੁਪ ਰਹ ਕੇ ਥਕ ਜਾਂਦੀ ਹੈ .....ਇਸੇ ਕਰ ਕੇ ਲੰਮੀ ਚੁਪ ਮਗਰੋ ਮਨੁਖ ਬੋਲਦਾ ਨਹੀ , ਗਰਜਦਾ ਹੈ |

 

ਸੁੰਦਰ ਓਹ ਹੈ ਜਿਸਦੀ ਹਾਜਰੀ ਵਿਚ ਉਦਾਸ ਰਹਨਾ ਅਸੰਭਵ ਹੋ ਜਾਵੇ |

 

 

25 Nov 2012

Showing page 50 of 65 << First   << Prev    46  47  48  49  50  51  52  53  54  55  Next >>   Last >> 
Reply