|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
ਸ੍ਰੀ ਗੁਰੂ ਨਾਨਕ ਦੇਵ ਜੀ ਇਸ ਭਿਆਨਕ ਕਲਿਯੁਗ ਵਿਚ 'ਮੈਂ-ਮੇਰੀ' ਦੇ ਰੋਗ ਦੇ ਸਭ ਤੋਂ ਵੱਡੇ ਵੈਦ, ਡਾਕਟਰ ਬਣ ਕੇ ਆਏ।
|
|
28 Nov 2012
|
|
|
|
|
|
|
|
|
ਜਿਹੜੀ ਚੀਜ਼ ਦੂਜਿਆਂ ਦੀ ਕਮਾਈ ਨਾਲ ਖਰੀਦੀ ਜਾਂਦੀ ਹੈ, ਉਸਦੀ ਸਹੀ ਵਰਤੋਂ ਨਹੀ ਕੀਤੀ ਜਾਂਦੀ |
....................ਨਰਿੰਦਰ ਸਿੰਘ ਕਪੂਰ
|
|
01 Dec 2012
|
|
|
|
|
ਸੰਸਾਰ ਨੂੰ ਚਲਾਉਂਦੇ ਪੁਰਸ਼ ਹਨ, ਪਰ ਸੰਸਾਰ ਚਲਦਾ ਇਸਤਰੀਆਂ ਰਾਹੀਂ ਹੈ |
....................ਨਰਿੰਦਰ ਸਿੰਘ ਕਪੂਰ
|
|
01 Dec 2012
|
|
|
|
|
ਸੰਸਾਰ ਵਿੱਚ ਦੋ ਤਰਾਂ ਦੇ ਲੋਕ ਹਨ: ਇੱਕ ਉਹ, ਜਿਨ੍ਹਾਂ ਨੂੰ ਮਰਨਾ ਨੀ ਆਉਂਦਾ, ਦੂਜੇ ਉਹ ਜਿਨ੍ਹਾਂ ਨੂੰ ਜਿਊਣਾ ਨੀ ਆਉਂਦਾ|
....................ਨਰਿੰਦਰ ਸਿੰਘ ਕਪੂਰ
|
|
01 Dec 2012
|
|
|
|
|
|
|
ਡਿੱਗੇ ਹੋਏ ਦਰਖਤਾਂ ਦੀ ਛਾਂ ਨਹੀਂ ਮਾਣੀ ਜਾ ਸਕਦੀ|
....................ਨਰਿੰਦਰ ਸਿੰਘ ਕਪੂਰ
|
|
01 Dec 2012
|
|
|
|
|
ਜੇ ਕੋਈ ਗੱਲ ਮੁਸਕਰਾ ਕੇ ਕਹੀ ਜਾਏ, ਉਹ ਸਮਝਣੀ ਸੌਖੀ ਹੋ ਜਾਂਦੀ ਹੈ|
....................ਨਰਿੰਦਰ ਸਿੰਘ ਕਪੂਰ
|
|
01 Dec 2012
|
|
|
|
|
ਬੱਚਾ ਕਿਸੇ ਨੂੰ ਪਛਾਨਣ ਦਾ ਸੰਕੇਤ, ਆਪਣੀ ਮੁਸਕਰਾਹਟ ਨਾਲ ਦਿੰਦਾ ਹੈ|
....................ਨਰਿੰਦਰ ਸਿੰਘ ਕਪੂਰ
|
|
01 Dec 2012
|
|
|
|
|
ਕੇਵਲ ਆਪਣੇ ਨੁਕਸ ਹੀ ਬਰਦਾਸ਼ਤ ਕਰਨੇ ਸੌਖੇ ਹੁੰਦੇ ਹਨ|
....................ਨਰਿੰਦਰ ਸਿੰਘ ਕਪੂਰ
|
|
01 Dec 2012
|
|
|
|
|
ਸੰਸਾਰ ਦੀ ਸਭ ਤੋਂ ਮਹਿੰਗੀ ਖੇਡ, ਯੁੱਧ ਕਹਿਲਾਉਂਦੀ ਹੈ|
....................ਨਰਿੰਦਰ ਸਿੰਘ ਕਪੂਰ
|
|
01 Dec 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|