|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
ਮੂਰਖਤਾ, ਮਹਿੰਗੇ ਕੱਪੜਿਆਂ ਅਤੇ ਛਾਪਾਂ-ਛੱਲਿਆਂ ਨਾਲ ਵੀ ਨਹੀਂ ਛੁਪਦੀ|
....................ਨਰਿੰਦਰ ਸਿੰਘ ਕਪੂਰ
|
|
01 Dec 2012
|
|
|
|
|
|
|
ਕਿਸੇ ਲਈ ਜੇ ਦਿਲ ਵਿੱਚ ਥਾਂ ਹੋਵੇ, ਤਾਂ ਘਰ ਵਿੱਚ ਵੀ ਥਾਂ ਬਣ ਜਾਂਦੀ ਹੈ|
....................ਨਰਿੰਦਰ ਸਿੰਘ ਕਪੂਰ
|
|
01 Dec 2012
|
|
|
|
|
ਸੱਚੇ ਦੇਸ਼-ਭਗਤ ਹਮੇਸ਼ਾਂ ਦੇਸ਼ ਲਈ ਆਪ ਮਰਨ ਦੀਆਂ ਗੱਲਾਂ ਹੀ ਕਰਦੇ ਨੇ, ਕਿਸੇ ਨੂੰ ਮਾਰਨ ਦੀਆਂ ਨਹੀਂ|
....................ਨਰਿੰਦਰ ਸਿੰਘ ਕਪੂਰ
|
|
01 Dec 2012
|
|
|
|
|
ਕਈਆਂ ਕੋਲ ਸੰਸਾਰ ਨੂੰ ਦੇਣ ਵਾਸਤੇ ਸਿਰਫ ਪ੍ਰੇਸ਼ਾਨੀਆਂ ਹੀ ਹੁੰਦੀਆ ਹਨ|
....................ਨਰਿੰਦਰ ਸਿੰਘ ਕਪੂਰ
|
|
01 Dec 2012
|
|
|
|
|
ਕਈ ਬੋਲਣ ਤੋਂ ਪਹਿਲਾਂ ਬੜੇ ਸਿਆਣੇ ਦਿਖਾਈ ਦਿੰਦੇ ਹਨ|
....................ਨਰਿੰਦਰ ਸਿੰਘ ਕਪੂਰ
|
|
01 Dec 2012
|
|
|
|
|
|
|
ਸ਼ਰਾਫਤ ਅਤੇ ਇਮਾਨਦਾਰੀ ਨਾਲ ਗੁਜ਼ਾਰਾ ਹੀ ਹੋ ਸਕਦਾ ਹੈ, ਐਸ਼ ਕਰਨ ਲਈ ਚਲਾਕੀ, ਚਤੁਰਾਈ ਅਤੇ ਬੇਈਮਾਨੀ ਕੀਤੀ ਜਾਂਦੀ ਹੈ|
....................ਨਰਿੰਦਰ ਸਿੰਘ ਕਪੂਰ
|
|
01 Dec 2012
|
|
|
|
|
ਇਸਤਰੀ ਦੀ ਚੁੱਪ, ਬੜੀ ਸਪੱਸ਼ਟ ਨਾਂਹ ਹੁੰਦੀ ਹੈ|
....................ਨਰਿੰਦਰ ਸਿੰਘ ਕਪੂਰ
|
|
01 Dec 2012
|
|
|
|
|
ਸੋਹਣੀ ਇਸਤਰੀ ਦੀ ਗੂੜ੍ਹੀ ਤੱਕਣੀ ਨਾਲ ਲੱਗਿਆ ਲਾਂਬੂ, ਫਾਇਰ-ਬ੍ਰੀਗੇਡ ਵੀ ਨਹੀਂ ਬੁਝਾ ਸਕਦਾ|
....................ਨਰਿੰਦਰ ਸਿੰਘ ਕਪੂਰ
|
|
01 Dec 2012
|
|
|
|
|
ਸਿਆਣੇ ਬੰਦੇ ਬੋਲਦੇ ਘੱਟ ਹਨ, ਪਰ ਕਹਿੰਦੇ ਵਧੇਰੇ ਹਨ|
....................ਨਰਿੰਦਰ ਸਿੰਘ ਕਪੂਰ
|
|
01 Dec 2012
|
|
|
|
|
ਕੁਝ ਲੋਕਾਂ ਕੋਲ ਹੀ ਗੱਲ ਕਰਨ ਦੀ ਜਾਚ ਹੁੰਦੀ ਹੈ, ਬਹੁਤੇ ਸੱਚ ਬੋਲ ਦਿੰਦੇ ਹਨ|
....................ਨਰਿੰਦਰ ਸਿੰਘ ਕਪੂਰ
|
|
01 Dec 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|