|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
ਫੈਸਨ ਦਾ ਨੇਮ ਹੈ ਕਿ ਜਿਉਂ-ਜਿਉਂ ਕੱਪੜਾ ਛੋਟਾ ਹੁੰਦਾ ਜਾਂਦਾ ਹੈ, ਤਿਉਂ-ਤਿਉਂ ਕੀਮਤ ਵੱਡੀ ਹੁੰਦੀ ਜਾਂਦੀ ਹੈ |
....................ਨਰਿੰਦਰ ਸਿੰਘ ਕਪੂਰ
|
|
01 Dec 2012
|
|
|
|
|
|
|
ਹੁਣ ਹਰ ਬੰਦੇ ਨੂੰ ਪ੍ਰਸੰਨਤਾ ਲੱਭਣ ਲਈ ਕਾਰ ਚਾਹੀਦੀ ਹੈ |
....................ਨਰਿੰਦਰ ਸਿੰਘ ਕਪੂਰ
|
|
01 Dec 2012
|
|
|
|
|
ਚੋਣਾ ਰਾਹੀਂ ਜਨਤਾ ਇਹ ਨਿਰਣਾ ਕਰਦੀ ਹੈ ਕਿ ਅਗਲੇ ਪੰਜ ਸਾਲ, ਸਾਡੀ ਕਮਾਈ ਨੂੰ ਕੌਣ ਕੌਣ ਲੁੱਟੇਗਾ |
....................ਨਰਿੰਦਰ ਸਿੰਘ ਕਪੂਰ
|
|
01 Dec 2012
|
|
|
|
|
nice sharing Sandhu Saab !
|
|
02 Dec 2012
|
|
|
|
| 3 things cnt b hidden |
“Three things cannot be long hidden: the sun, the moon, and the truth.”
|
|
02 Dec 2012
|
|
|
|
|
|
| ਗੁੱਸੇ ਵਿੱਚ ਕੋਸ਼ਿਸ਼ ਕਰੋ ਘੱਟ ਤੋ ਘੱਟ ਬੋਲਣ ਦੀ ... |
ਗੁੱਸੇ ਵਿੱਚ ਘੱਟ ਬੋਲੇ ਦਾ ਕਦੀ ਵੀ ਪਛਤਾਵਾ ਨਹੀਂ ਹੁੰਦਾ
|
|
09 Dec 2012
|
|
|
|
|
ਬਚਪਨ ਦੀਆ ਪੈੜਾਂ ਦੇ ਨਿਸ਼ਾਨ ਜਮੀਨ ਤੇ ਘੱਟ ਤੇ ਮਨ ਤੇ ਜ਼ਿਯਾਦਾ ਪੈਂਦੇ ਹਨ!
|
|
10 Dec 2012
|
|
|
|
|
ਜਦ ਤਕ ਤੁਸੀਂ ਕਿਸੇ ਚੀਜ ਦੇਗੀ ਮਗਰ ਭੱਜਦੇ ਰਹਿੰਦੇ ਹੋ ਓਹ ਚੀਜ ਤੁਹਾਡੇ ਅੱਗੇ ਭਜਦੀ ਰਹਿੰਦੀ ਹੈ ਪਰ ਜਦ ਤੁਕ ਉਸ ਚੀਜ ਦੇ ਅੱਗੇ ਭੱਜਣਾ ਸ਼ੁਰੂ ਕਰ ਦੇਵੋਗੇ ਓਹੀ ਚੀਜ ਤੁਹਾਡੇ ਮਗਰ ਭੱਜਣਾ ਸ਼ੁਰੂ ਕਰ ਦੇਵੇਗੀ!..ਸਿਮਰ
|
|
10 Dec 2012
|
|
|
|
| YARI DOSTI |
ਯਾਰੀ ਦੋਸਤੀ ਹਮੇਸ਼ਾ ਘਾਟੇ ਦਾ ਸੌਦਾ ਹੁੰਦਾ ਪਰ ਏਸ ਵਰਗੀ ਫੀਲਿੰਗ ਵੀ ਤਹਾਨੂ ਕਿਸੇ ਹੋਰ ਰਿਸ਼ਤੇ ਚੋੰ ਨਹੀ ਲਭਦੀ!..ਸਿਮਰਤ
|
|
10 Dec 2012
|
|
|
|
|
ਮੇਰੇ ਅੰਦਰ ਦੀ ਗੁਰਬਾਣੀ ਦੀ ਬੇਆਦਬੀ ਕੋਈ ਨਹੀ ਕਰ ਸਕਦਾ ...
|
|
13 Dec 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|