|
|
ਲੁਟਿਆਂ ਨੂੰ ਦੇਰ ਹੋਈ ਟੁਟਿਆਂ ਨੂੰ ਦੇਰ ਹੋਈ,
ਟੁੱਟੇ ਨਾ ਸਬੰਧ ਸਾਡੇ ਤਖ਼ਤ ਹਜ਼ਾਰੇ ਨਾਲੋਂ ਤੇਰੇ ਝੰਗ ਦੇ,
ਸਾਨੂੰ ਪਤਾ ਸਾਡੇ ਉੱਤੇ ਕੀ ਬੀਤਦੀ,
ਜਦੋਂ ਭੁੱਲ ਕੇ ਵੀ ਤੇਰੇ ਪਿੰਡ ਕੋਲੋਂ ਲੰਘਦੇ,
ਚੁੱਕ ਨਹੀਂਓ ਹੁੰਦੇ ਪੈਰ ਹੁੰਦੇ ਮਣ ਮਣ ਦੇ,
ਮੀਲ ਪੱਥਰ ਵੀ ਜਾਂਣੀ ਤੇਰਾ ਰੂਪ ਬਣਦੇ,
ਲੱਗਦੇ ਦੋ ਅੱਖਰ ਜੋ ਤੇਰੇ ਪਿੰਡ ਤਾਂਈ,
ਰਾਹ ਘੇਰ ਲੈਦੇ ਬਣ ਕੇ ਦੋ-ਮੂੰਹੇ ਡੰਗਦੇ,
ਸਾਨੂੰ ਪਤਾ ਸਾਡੇ ਉੱਤੇ ਕੀ ਬੀਤਦੀ,
ਜਦੋਂ ਭੁੱਲ ਕੇ ਵੀ ਤੇਰੇ ਪਿੰਡ ਕੋਲੋਂ ਲੰਘਦੇ,
ਲਹਿੰਦੇ ਬੰਨੇ ਰੋਕਦੀ ਮਸੀਤ ਮੇਰਾ ਰਾਹ ਨੀ ,
ਸਾਡੀ ਜੋ ਅਖੀਰੀ ਮੁਲਾਕਾਤ ਦੀ ਗਵਾਹ ਨੀ,
ਰੁਕ ਜਾ ਸਕੂਲ ਅੱਗੇ ਆ ਕੇ ਮੱਲੋ ਮੱਲੀ,
ਜਿਥੇ ਸਾਲ ਇਕ ਦੂਜੇ ਕੋਲੋਂ ਰਹੇ ਸੰਗਦੇ,
ਸਾਨੂੰ ਪਤਾ ਸਾਡੇ ਉੱਤੇ ਕੀ ਬੀਤਦੀ,
ਜਦੋਂ ਭੁੱਲ ਕੇ ਵੀ ਤੇਰੇ ਪਿੰਡ ਕੋਲੋਂ ਲੰਘਦੇ,
ਹੋਈਆ ਜੋ ਵਧੀਕੀਆਂ ਤੂੰ ਕਰ ਸ਼ੱਡੀ ਮੁਆਫ਼ ਨੀ,
ਸਾਫ਼ ਸ਼ੀਸ਼ੇ ਜਿਨ੍ਹਾਂ **ਮਖ਼ਸੂਸਪੁਰੀ** ਸਾਫ ਨੀ,
ਮੱਠੀ ਮੱਠੀ ਚੀਸ ਜਾ ਫੇ ਮਾੜੇ ਜਹੇ ਨਿਸ਼ਾਨ,
ਉਹ ਹਥੇਲੀ ਵਿੱਚ ਟੁੱਟੀ ਹੋਈ ਤੇਰੀ ਵੰਗ ਦੇ,
ਸਾਨੂੰ ਪਤਾ ਸਾਡੇ ਉੱਤੇ ਕੀ ਬੀਤਦੀ,
ਜਦੋਂ ਭੁੱਲ ਕੇ ਵੀ ਤੇਰੇ ਪਿੰਡ ਕੋਲੋਂ ਲੰਘਦੇ,
ਗੀਤਾਂ ਅਤੇ ਰੁਬਾਈਆਂ ਦੇ ਵਿੱਚ ਜੋ ਗੱਲਾਂ ਮੈਂ ਲਿਖਦਾ ਹਾਂ,
ਉਹਨਾਂ 'ਚੋਂ ਕੋਈ ਤੁਹਾਡੇ ਤੇ ਕੋਈ ਮੇਰੇ ਉੱਤੇ ਢੁਕ ਜਾਂਦੀ,
ਸੱਚ ਆਖਾਂ ਕੇ ਦੁਨੀਆਂ ਬਾਰੇ ਮੈਨੂੰ ਬਹੁਤਾ ਇਲਮ ਨਹੀਂ,
ਮੇਰੀ ਦੁਨੀਆਂ ਸ਼ੁਰੂ ਤੁਸਾਂ ਤੋਂ ਤੁਹਾਡੇ ਤੇ ਹੀ ਮੁੱਕ ਜਾਂਦੀ,
ਦਿਲ ਦੀ ਬਸਤੀ ਸਾਰੀ ਉਮਰ ਅਬਾਦ ਰਹੇ,
ਆਪਣਾ ਪਿਆਰ ਹਮੇਸ਼ਾ ਜਿੰਦਾਬਾਦ ਰਹੇ,
ਸੌਹ ਗੀਤਾਂ ਦੀ ਮੈਂ ਤਾਂ ਤੁਹਾਨੂੰ ਭੁੱਲਦਾ ਨਹੀਂ,
ਰੱਬ ਕਰੇ ਤੁਹਾਨੂੰ ਵੀ ਦੇਬੀ ਯਾਦ ਰਹੇ,
ਮਜ਼ਬਾਂ 'ਚ ਘਿਰ ਗਿਆ ਕਿਤੇ ਜ਼ਾਤਾਂ 'ਚ ਘਿਰ ਗਿਆ,
ਇਨਸਾਨ ਕਿਸ ਤਰ੍ਹਾਂ ਦੇ ਹਲਾਤਾਂ 'ਚ ਘਿਰ ਗਿਆ,
ਮਾਲਕ ਨੂੰ ਯਾਦ ਕਰਨ ਦੀ ਬੰਦੇ ਕੋਲ ਵੇਹਲ ਨਹੀਂ,
ਉਹ ਉਸ ਦੀਆਂ ਹੀ ਦਿੱਤੀਆਂ ਦਾਤਾਂ 'ਚ ਘਿਰ ਗਿਆ,
ਸਾਰੇ ਜਹਾਂ ਸੇ ਅੱਸ਼ੇ ਦਾ ਕੋਈ ਉਪਾ ਕਰੋ,
ਫਿਰਕਾ ਪਰੱਸਤੀ ਵਾਲੀਆਂ ਲਾਟਾਂ 'ਚ ਘਿਰ ਗਿਆ,
ਜੇ ਕੋਈ ਕੋਲ ਹੈ ਤਾਂ ਆਪਣੇ ਜ਼ਖਮਾਂ ਦੀ ਲੋ ਹੀ ਹੈ,
ਕੁੱਝ ਇਸ ਤਰ੍ਹਾਂ ਉਹ ਕਾਲੀਆਂ ਰਾਤਾਂ 'ਚ ਘਿਰ ਗਿਆ,
**ਦੇਬੀ** ਤੇ ਕੋਈ ਆਸ ਨਹੀਂ ਆਵੇਗਾ ਵਕਤ ਸਿਰ,
ਜਿਥੇ ਗਿਆ ਨਿਕੰਮੀਆਂ ਬਾਤਾਂ 'ਚ ਘਿਰ ਗਿਆ,
ਜੀਵਨ ਭਰ ਜਿੰਮੇਦਾਰੀਆਂ ਨਿਭਾਉਂਦਾ ਹੈ ਆਦਮੀ,
ਭੱਲਿਆਂ ਦਿਨਾਂ ਦੀ ਆਸ ਤੇ ਜਿਉਂਦਾ ਹੈ ਆਦਮੀ,
ਰੱਬ ਦਾ ਕਿਸੇ ਨਾਲ ਵੈਰ ਨਹੀਂ ਮੇਰੇ ਹਿਸਾਬ ਨਾਲ,
ਹਰ ਆਦਮੀ ਨੂੰ ਦੋਸਤੋ ਸਤਾਉਂਦਾ ਹੈ ਆਦਮੀ,
ਪੂਰੀ ਤਰ੍ਹਾਂ ਹੱਲ ਨਹੀਂ ਹੋਇਆ ਹਾਲੇ ਇਹ ਸਵਾਲ,
ਜਾਂਦਾ ਹੈ ਕਿਥੇ ਕਿਧਰੋਂ ਆਉਂਦਾ ਹੈ ਆਦਮੀ,
ਖ਼ਤਮ ਜਿਸ ਨੇ ਕਰਨਾ ਏ ਆਦਮ ਦੀ ਨਸਲ ਨੂੰ,
ਐਸਾ ਬਾਰੂਦ ਖੁਦ ਹੀ ਬਣਾਉਂਦਾ ਹੈ ਆਦਮੀ,
ਜ਼ਿਦਗੀ ਕੰਡੇ ਚਭੋਦੀ **ਦੇਬੀ** ਉਮਰ ਭਰ,
ਨੀਦ ਸੁੱਖ ਦੀ ਕਬਰ ਵਿੱਚ ਸੌਦਾ ਹੈ ਆਦਮੀ,
ਗੱਲਾਂ ਕਰਦੀ ਕਰਦੀ ਤੁਰ ਗਈ
ਦੁੱਖੜੇ ਜਰਦੀ ਜਰਦੀ ਤੁਰ ਗਈ
ਬੋਹੜ ਜਹੀ ਦੀ ਸਾਡੇ ਸੱਭ ਦੇ
ਸਿਰਾਂ ਤੇ ਗੂੜੀ ਛਾਂ ਹੁੰਦੀ ਸੀ
ਸਾਡੀ ਵੀ ਇੱਕ ਮਾਂ ਹੁੰਦੀ ਸੀ
ਉਠਦੇ ਬਹਿਦੇ ਮਾਂ ਦੇ ਬੁੱਲ੍ਹਾਂ ਉੱਤੇ ਸੀ ਗੁਰਬਾਣੀ ਰਹਿੰਦੀ
ਫ਼ਰਕ ਨਾ ਆਪਣੇ ਬੇਗਾਨੇ ਦਾ ਸੱਭ ਨੂੰ ਬੁਕਲ ਵਿੱਚ ਸੀ ਲੈਦੀ
ਅੱਖ ਉਹਦੀ ਵਿੱਚ ਸਭ ਲਈ ਹੰਝੂ ਦਿਲ ਵਿੱਚ ਸਭ ਲਈ ਥਾਂ ਹੁੰਦੀ ਸੀ
ਸਾਡੀ ਵੀ ਇੱਕ ਮਾਂ ਹੁੰਦੀ ਸੀ
ਰਹਿਮਦਿਲੀ ਸਤਿਕਾਰ ਹਲੀਮੀ ਉਹ ਨਾ ਕਿਸੇ ਨੂੰ ਉੱਚਾ ਬੋਲੀ
ਸੱਚ ਤੇ ਪਹਿਰਾ ਦੇਣੇ ਵਾਲੀ ਝੂਠ ਕਦੇ ਨਾ ਉਕਾ ਬੋਲੀ
ਬੁੱਲੀਆ ਮੀਚ ਵਦੀਕੀਆਂ ਜਰੀਆ ਭਾਵੇਂ ਮੂੰਹ ਜਬਾਨ ਹੁੰਦੀ ਸੀ
ਸਾਡੀ ਵੀ ਇੱਕ ਮਾਂ ਹੁੰਦੀ ਸੀ
ਘਰ ਜ਼ਤੀਮਾ ਵਾਂਗੂ ਜਾਪੇ ਸੁਨਾ ਸੁਨਾ ਵਿਹੜਾ ਦਿਸਦਾ
ਸੂਰਜ ਦੀ ਜਾਈ ਦੇ ਮਗਰੋਂ ਅੰਦਰ ਬਾਹਰ ਹਨੇਰਾ ਦਿਸਦਾ
ਚਾਨਣ ਵੰਡਦੀ ਵੰਡਦੀ ਮੁਕ ਗਈ
ਘਰ ਵਿੱਚ ਇੱਕ ਛਮਾਂ ਹੁੰਦੀ ਸੀ
ਸਾਡੀ ਵੀ ਇੱਕ ਮਾਂ ਹੁੰਦੀ ਸੀ
ਰਾਤੀਂ ਉੱਠ ਉੱਠ ਕੰਧਾਂ ਦੇ ਨਾਲ ਉਹਦੀਆ ਬਾਤਾਂ ਪਾਉਦਾ ਰਹਿਨਾ
**ਦੇਬੀ** ਉਹਨੇ ਕਦੇਂ ਨਹੀ ਆਉਣਾ ਫੇਰ ਵੀ ਮੈਂ ਬੁਲਾਉਦਾ ਰਹਿਨਾ
ਮਰ ਕੇ ਵੀ ਉਹ ਅੰਗ ਸੰਗ ਮੇਰੇ ਜਿਊਦੀ ਕਦੋਂ ਪਰਾਂ ਹੁੰਦੀ ਸੀ

27 Oct 2013
|
|
|
debi g de geet jo horna singers ne gaye ne |
ਇਕ ਕੁੜੀ ਸਭ ਦੇ ਪਸੰਦ ਮਿੱਤਰੋ,
ਕੋਈ ਉਸ ਨੂੰ ਪਸੰਦ ਆਵੇ ਤਾਂ ਮੰਨੀਂਏ,
ਉਹਦੀਆਂ ਅੱਖਾਂ ਦੇ ਵਿੱਚ ਕਿੰਨੇਂ ਡੁੱਬ ਗਏ,
ਕੋਈ ਗਿਣ ਕੇ ਦਿਖਾਵੇ ਅਸੀਂ ਤਾਂ ਮੰਨੀਏ,
ਇਕ ਕੁੜੀ ਸਭ ਦੇ ਪਸੰਦ ਮਿੱਤਰੋ,
ਕੋਈ ਉਸ ਨੂੰ ਪਸੰਦ ਆਵੇ ਤਾਂ ਮੰਨੀਏ,
ਉਹਦੀਆਂ ਕੀ ਬਾਤਾਂ ਉਹਦਾ ਵੱਖਰਾ ਈ ਟੌਰ ਏ,
ਝੂਠ ਨਾਂ ਬੁਲਾਵੇ ਰੱਬ ਡੀ.ਸੀ. ਜਿੰਨੀ ਟੌਰ੍ਹ ਏ,
ਜੀਉਣਾਂ ਸਾਰੇ ਜਿਲ੍ਹੇ ਦਾ ਹਰਾਮ ਕਰਿਆ,
ਨੀਂਦ ਉਸ ਦੀ ਉਡਾਵੇ ਕੋਈ ਤਾਂ ਮੰਨੀਂਏ...
ਇਕ ਕੁੜੀ ਸਭ ਦੇ ਪਸੰਦ ਮਿੱਤਰੋ,
ਕੋਈ ਉਸ ਨੂੰ ਪਸੰਦ ਆਵੇ ਤਾਂ ਮੰਨੀਏ,
ਬੁੱਲ੍ਹਾਂ ਦਾ ਜ਼ਿਕਰ ਅੱਖੀਆਂ ਦਾ ਖੁਵਾਬ ਹੋ ਗਈ,
ਹੁਣ ਉਹਦੀ ਸ਼ਕਲ ਜ਼ੁਬਾਨੀਂ ਯਾਦ ਹੋ ਗਈ ,
ਉਹਦੇ ਪਿੱਛੇ ਕਿੰਨਿਆਂ ਘਿਸਾਈਆਂ ਜੁੱਤੀਆਂ,
ਕਿਸੇ ਪਿੱਛੇ ਉਹ ਘਿਸਾਵੇ ਅਸੀ ਤਾਂ ਮੰਨੀਂਏ...
ਇਕ ਕੁੜੀ ਸਭ ਦੇ ਪਸੰਦ ਮਿੱਤਰੋ,
ਕੋਈ ਉਸ ਨੂੰ ਪਸੰਦ ਆਵੇ ਤਾਂ ਮੰਨੀਏ,
ਹੱਸ ਕੇ ਬੁਲਾ ਲਵੇ ਤਾਂ ਅਹਿਸਾਨ ਹੋ ਜਾਵੇ,
ਝੂਠੀ ਮੂਠੀ ਕਿਤੇ ਭਾਵੇਂ ਮਿਹਰਬਾਨ ਹੋ ਜਾਵੇ,
ਇਕ ਵਾਰੀ **ਦੇਬੀ** ਨੂੰ ਜੇ ਅੱਖ ਮਾਰ ਦੇਂ ...
ਜਿਉਂਦਾ ਬੱਚ ਦੇ ਦਿਖਾਵੇ ਫਿਰ ਤਾਂ ਮੰਨੀਏ
ਕੋਈ ਉਸ ਨੂੰ ਪਸੰਦ ਮਿੱਤਰੋ,
ਕੋਈ ਉਸ ਨੂੰ ਪਸੰਦ ਆਵੇ ਤਾਂ ਮੰਨੀਂਏ...
ਤੇਰੀ ਯਾਦ ਦੇ ਸਹਾਰੇ ਜੀਂਣ ਜੋਗੀਏ,
ਨੀ ਜੀਣ ਦਾ ਖਿਆਲ ਆ ਗਿਆ ,
ਤੇਰੇ ਨੈਣਾਂ 'ਚੋਂ ਪਿਲਾਈ ਚੇਤੇ ਆ ਗਈ,
ਨੀਂ ਪੀਣ ਦਾ ਖਿਆਲ ਆ ਗਿਆ,
ਅਸੀ ਸੋਣੀਏ ਸ਼ਰਾਬ ਸੰਗ ਲਾ ਲਈ
ਨੀ ਪਿਆਰ ਦੀ ਦਵਾਈ ਜਾਣ ਕੇ
ਆਸ ਜਿੰਦਗੀ ਦੀ ਫਿਰ ਤੋ ਜਗਾਂ ਲਈ
ਨੀ ਜਿੰਦ ਨੂੰ ਪਰਾਈ ਜਾਣ ਕੇ
ਸਾਡੇ ਫੇਰ ਤੋ ਰੰਗੀਨ ਹੋ ਗਏ ਸੁੱਪਨੇ
ਨੀ ਮੁੱਖ ਤੇ ਜਲਾਲ ਆ ਗਿਆ
ਤੇਰੇ ਨੈਣਾਂ 'ਚੋਂ ਪਿਲਾਈ ਚੇਤੇ ਆ ਗਈ,
ਨੀਂ ਪੀਣ ਦਾ ਖਿਆਲ ਆ ਗਿਆ,
ਗੁਜੀ ਸੱਟ ਨੇ ਦਿਲਾਂ ਤੇ ਵਾਰ ਕੇਰਕੇ
ਨੀ ਜਖ਼ਮ ਉਚੇੜ ਸੁੱਟਿਆ
ਸਾਰਾ ਤਾਣਾ ਪੇਟਾ ਯਾਦਾਂ ਵਾਲਾ ਬੁਣਿਆ
ਨੀ ਪੱਲਾ ਉਦੇੜ ਸੁਟਿਆ
ਜਿਹੜਾ ਰੱਖਦੀ ਹੁੰਦੀ ਸੀ ਸਾਭ ਸਾਭ ਕੇ
ਨੀ ਵਾਪਸ ਰੁਮਾਲ ਆ ਗਿਆ
ਤੇਰੇ ਨੈਣਾ 'ਚੋਂ ਪਿਲਾਈ ਚੇਤੇ ਆ ਗਈ
ਨੀ ਪੀਣ ਦਾ ਖਿਆਲ ਆ ਗਿਆ
ਬੜਾ ਸੋਚਿਆ ਸੀ ਤੇਨੂੰ ਭੁੱਲ ਜਾਣ ਨੂੰ
ਤੂੰ ਦਿਲ ਤੋ ਭੁਲਾਈ ਨਾ ਗਈ
ਤੇਰੀ ਸੋਣੀਏ ਨਿਸ਼ਾਨੀ ਮੈਥੋਂ ਮੁੰਦਰੀ
ਨੀ ਉਗਲੀ 'ਚੋਂ ਲਾਈ ਨਾ ਗਈ
ਤੱਕ ਪਿਆਰ ਵਿੱਚ ਦਿੱਤੀਆ ਨਿਸ਼ਾਨੀਆ
ਨੀ ਦਿਲ ਉੱਛਾਲ ਆ ਗਿਆ

ਅਸੀਂ ਨਛਰ ਹੋਏ ਤਾਂ ਕੀ ਹੋਇਆ ਬੇ - ਮੌਤ ਮੋਏ ਤਾਂ ਕੀ ਹੋਇਆ,
ਇਜ਼ਤ ਦੇ ਵੱਟੇ ਆਪਾ ਕੋਈ ਅਜ਼ਮਾਂ ਕੇ ਵੇਖ ਲਿਆ।
ਜਾ ਬੇ - ਕਦਰਾਂ ਤੇਨੂੰ ਯਾਰ ਬਣਾ ਕੇ ਵੇਖ ਲਿਆ।
ਤੇਰੀ ਯਾਰੀ ਫਿਕੇ ਰੰਗ ਜਿਹੀ ਜਾਂਦੇ ਹੋਏ ਰਾਹੀਆਂ ਸੰਗ ਜਿਹੀ,
ਕੋਈ ਜਿੱਧਰ ਚਾਹੇ ਮੋੜ ਲਵੇ ਕਿਸੇ ਕੱਚੇ ਕੀਤੇ ਅੰਗ ਜਿਹੀ,
ਦਿਲ ਆਪਾਂ ਕਮ - ਦਿਲਿਆ ਹੱਥ ਫੜਾ ਕੇ ਵੇਖ ਲਿਆ ।
ਜਾ ਬੇ-ਕਦਰਾਂ ਤੇਨੂੰ ਯਾਰ ਬਣਾ ਕੇ ਵੇਖ ਲਿਆ ।
ਇਹ ਪਿਆਰ ਹਰੇਕ ਨਾਲ ਪਈਦਾ ਨਾ' ਇਹ ਲਾਰੇ ਲੱਪੇ ਸਹਿੰਦਾ ਨਈ ,
ਬੁੱਕਾਂ ਵਿੱਚ ਪਾਣੀ ਸੱਜਣਾਂ ਵੇ ਬਹੁਤਾ ਚਿਰ ਟਿਕਿਆ ਰਹਿੰਦਾ ਨਈ,
ਲਾਰੇ ਹੱਥਿਆ ਕੋਲੋਂ ਧੋਖਾ ਖਾਂ ਕੇ ਵੇਖ ਲਿਆ ।
ਜਾ ਬੇ-ਕਦਰਾਂ ਤੇਨੂੰ ਯਾਰ ਬਣਾ ਕੇ ਵੇਖ ਲਿਆ ।
ਹਰ ਰੀਝ ਮੈਂ ਹੱਥੀ ਜਾਲੀ ਵੇ ਪਈ ਕਿਹੜੇ ਮੁੱਲ ਦੀਵਾਲੀ ਵੇ,
ਉੱਜੜ ਗਈ ਹੋ ਗਈ ਮਰਿਆਂ ਜਹੀ ਤੇਰੇ ਤੇ ਮਰਨੇ ਵਾਲੀ ਵੇ,
ਜਿਊਂਦੇ ਵਸਦਿਆਂ ਦਾ ਕੁੰਡਾ ਖੜਕਾ ਕੇ ਵੇਖ ਲਿਆ
ਜਾ ਬੇ-ਕਦਰਾਂ ਤੇਨੂੰ ਯਾਰ ਬਣਾ ਕੇ ਵੇਖ ਲਿਆ
ਤੇਨੂੰ ਰੱਜ ਕੇ ਆਪਣਾ ਕਹਿ ਲਿਆ ਵੇ ਕੋਈ ਮੱਭੜਾ ਨਹੀਓਂ ਰਹਿ ਗਿਆ ਵੇ,
ਹੁਣ ਪੁੱਤਾਂ ਵਾਂਗੂ ਪਲਦਾ ਰਹੁੰ ਗ਼ਮ ਤੇਰਾ ਦਿਲ ਤੇ ਬਹਿ ਗਿਆ ਵੇ
**ਮਖਸੂਸਪੁਰੀ** ਨੂੰ ਹਰ ਪੱਖੋ ਪਰਤਾ ਕੇ ਵੇਖ ਲਿਆ
ਜਾ ਬੇ-ਕਦਰਾਂ ਤੇਨੂੰ ਯਾਰ ਬਣਾ ਕੇ ਵੇਖ ਲਿਆ
ਰੋਗ ਦਿਲਾਂ ਦਾ ਤੇ ਚੰਦਰਾਂ ਈ ਬਾਹਲਾ ਲੱਗ ਜਾਵੇ ਨਹੀਓਂ ਲੱਥਦਾ
ਸਾਰੀ ਜਿੰਦਗੀ ਨਾ ਪੈਰੀ ਆਉਂਦਾ ਗੱਬਰੂ ਜੋ ਮਾਰਿਆ ਕੁਵਾਰੀ ਅੱਖ ਦਾ
ਅੱਖਾਂ ਅਲ੍ਹੜਾਂ ਦੀਆਂ ਤਾਂ ਪੱਟ ਹੋਣੀਆ ਇਹ ਚੰਗੇ ਭੱਲੇ ਪੱਟ ਦੇਦੀਆ
ਹੋਣ ਆਪ ਬਦਨਾਮ ਨਾਲੇ ਆਸ਼ਕਾ ਨੂੰ ਛੱਝੀ ਪਾਕੇ ਛੱਟ ਦੇਦੀਆ
ਏ ਤਾਂ ਪੱਕੀਆ ਨਜੈਜ਼ ਨੇ ਬੰਦੂਕਾਂ ਜੇਰੇ ਵਾਲਾ ਰੱਖ ਸਕਦਾ
ਸਾਰੀ ਜਿੰਦਗੀ ਨਾ ਪੈਰੀ ਆਉਂਦਾ ਗੱਬਰੂ ਜੋ ਮਾਰਿਆ ਕੁਵਾਰੀ ਅੱਖ ਦਾ…………………………………………….
ਸਾਭੇ ਨਖ਼ਰੇ ਕੁਵਾਰੀਆ ਤੋ ਜਾਣ ਨਾ ਤੇ ਆਸ਼ਕਾਂ ਨੂੰ ਸਾਂਭ ਲੈਂਦੀਆ
ਕਦੇ ਛੁੱਟਦਾ ਨਾ ਉਹ ਮਿੱਠੀ ਜੇਲ ਤੋਂ ਜੀਨੂੰ ਏ ਜ਼ਜ਼ੀਰਾਂ ਪੈਂਦੀਆ
ਜੱਗ ਛੱਡਣਾ ਉਸ ਆਸ਼ਕ ਨੂੰ ਪੈਦਾ ਯਾਰੀ ਜਿਹੜਾ ਪੱਲੇ ਰੱਖਦਾ

ਹੋਣ ਮੇਹਰਬਾਨ ਕੁੜੀਆ ਤਾਂ ਇਨਾਂ ਜਿਨਾਂ ਕੋਈ ਨਾ ਪਿਆਰ ਕਰਦਾ
ਜਦੋਂ ਰੁਸ ਜਾਣ ਡਾਢੀਆਂ ਤਾਂ ਏਨਾਂ ਜੀਨ੍ਹਾਂ ਕੋਈ ਨਾ ਖੁਵਾਰ ਕਰਦਾ
ਮੇਲ ਨੱਡੀਆਂ ਦਾ ਸ਼ੈਦ ਨਾਲੋ ਮਿੱਠਾ ਵਿਛੋੜਾ ਨਿਰਾ ਦੁੱਧ ਅੱਕ ਦਾ

ਬੰਦਾ ਰਹਿਦਾ ਏ ਸ਼ਰਾਬੀ ਸਾਰੀ ਜਿੰਦਗੀ ਇਹ ਨਸ਼ਾ ਐਸਾ ਚਾੜ੍ਹ ਦੇਦੀਆ
ਲੋਕੀ ਫੇਰ ਵੀ ਏਨਾ ਦੇ ਵੱਲ ਵੇਖਦੇ ਪੱਤਾ ਵੀ ਇਹ ਮਾਰ ਦੇਦੀਆ
**ਮਖਸੂਸਪੁਰੀ** ਖੂਨਣਾਂ ਦੇ ਕੋਲੋ ਦਿਲ ਨੂੰ ਬਚਾ ਕੇ ਰੱਖਦਾ

ਜਾਅ ਜਾਣ ਵਾਲੀਏ ਵੱਸਦੀ ਰਹਿ,
ਜਾਅ ਦਿਲੋਂ ਕਾਲੀਏ ਵੱਸਦੀ ਰਹਿ,
ਮੰਗਦੇ ਤੇਰੀ ਖੈਰ ਜੀਨ੍ਹਾਂ ਨੂੰ ਚੱਲੀ ਦੇ ਸਜ਼ਾਵਾਂ,
ਸੱਜ਼ਣਾਂ ਤੋਂ ਲੈ ਜਾ ਹਾਣ ਦੀਏ ਤੂੰ ਜਾਂਦੀ ਵਾਰ ਦੁਆਵਾਂ,
ਤੂੰ ਤੁਰ ਪਈ ਵਾਂਗ ਪਰਾਇਆਂ ਦੇ,ਹੁਣ ਆਪਣੇ ਬਣ ਅਟਕਾਉਂਣਾ ਕੀ,
ਜਦ ਰੱਖਿਆਂ ਪੰਛੀ ਉੱਡ ਚੱਲਿਆ ,ਫੇਰ ਦੋਸ਼ ਕਿਸੇ ਸਿਰ ਲਾਉਂਣਾ ਕੀ,
ਤੈਨੂੰ ਸੌ-ਸੌ ਸ਼ਗਨ ਮਨਾਉਂਦੀ ਨੂੰ,ਗੈਰਾਂ ਨਾਲ ਤੁਰਦੀ ਜਾਂਦੀ ਨੂੰ,
ਅੱਜ ਝੂਠੀਆਂ ਕਸਮਾਂ ਖਾਂਦੀ ਨੂੰ,ਕੀ ਵਰਜ਼ਾਂ ਕੀ ਸਮਝਾਵਾਂ,
ਸੱਜ਼ਣਾਂ ਤੋਂ ਲੈ ਜਾ ਹਾਣਦੀਏ,ਤੂੰ ਜਾਂਦੀ ਵਾਰ ਦੁਆਵਾਂ,
ਨਾ ਹੁਸਨ ਤੇਰੇਨੂੰ ਲੂਣ੍ਹ ਗੀਆਂ,ਇਹ ਜੇਠ ਹਾੜ ਦੀਆਂ ਧੁੱਪਾਂ ਨੀ,
ਤੂੰ ਜਾਣਾ ਜਿਹੜੇ ਦੇਸ਼ ਹੈ ਉੱਥੇ ਸੀਤ ਰਹਿੰਦੀਆਂ ਰੁੱਤਾਂ ਨੀ,
ਮੱਸਿਆ ਤੇ ਤੀਆਂ ਸੌਣ ਦੀਆਂ,ਤੇਰੇ ਬਿਨ ਸੁਨੀਆਂ ਹੋਣਗੀਆਂ,
ਕੱਲ੍ਹੀ ਨੂੰ ਚੇਤੇ ਆਉਣਗੀਆ ਤੂੱਤਾਂ ਦੀਆਂ ਠੱਡੀਆਂ ਛਾਵਾਂ ,

ਅਸਾਂ ਨੂੰ ਸ਼ੱਡ ਕੇ ਬਣ ਗਈ ਜਿਹਦੀ ਉਹਦੇ ਨਾਲ ਨਿਭਾ ਦੇਵੀ,
**ਮਖ਼ਸੂਸਪੁਰੀ** ਨੂੰ ਭਾਵੇਂ ਮਾੜੇ ਸੁਪਨੇ ਵਾਂਗ ਭੁੱਲਾਂ ਦੇਵੀ,
ਭਾਵੇਂ ਹਾਂ ਅੱਜ ਤੋਂ ਗੈਰ ਕੁੜੇ, ਪਰ ਚਿੱਤ ਨਹੀਂ ਛਿਕਵਾ ਵੈਰ ਕੁੜੇ,
ਤੇਰੀ ਰੱਬ ਤੋਂ ਮੰਗਣ ਖੈਰ ਕੁੜੇ **ਦੇਬੀ** ਦੀਆਂ ਉੱਠੀਆਂ ਬਾਵ੍ਹਾਂ,

ਗੱਲੀ ਬਾਂਤੀ ਸਾਰ ਸ਼ੱਡਦੀ ਨਾ ਉਹ ਤੋੜਦੀ ਨਾ ਕਿਸੇ ਨਾਲ ਲਾਵੇ,
ਪਿੱਪਲੀ ਦੇ ਪੱਤ ਵੱਰਗੀ ਕੁੜੀ ਹੱਥ 'ਚੋਂ ਤਿਲਕਦੀ ਜਾਵੇ,
ਆਪ ਤਾਂ ਸੁਨੱਖੀ ਰੱਜ ਕੇ ਉਹਦੇ ਨਾਲੋਂ ਉਹਦੇ ਨੱਖਰੇ ਪਿਆਰੇ,
ਪੱਟੇ ਉਹਦੇ ਲਾਰਿਆਂ ਦੇ ਕਿੰਨੇ ਘੁੱਮਦੇ ਨੇ ਗੱਬਰੂ ਕੁਵਾਰੇ,
ਸਾਰਾ ਪਿੰਡ ਟਾਇਮ ਚੱਕਦਾ ਜਦੋਂ ਪੜ੍ਹ ਕੇ ਕਾਲਜੋ ਆਵੇ,

ਭੋਰਾ ਨਾ ਪਜ਼ੇਬ ਛੱਣਕੇ ਜਦੋਂ ਬੋਚ ਬੋਚ ਪੱਬ ਨੂੰ ਟਿਕਾਉਂਦੀ ,
ਕੰਨ੍ਹਾਂ ਦੇ ਨਾ ਵਾਲੇ ਹਿਲਦੇ ਕਿਸੇ ਗੱਲੋਂ ਜਦੋਂ ਸਿਰ ਨੂੰ ਹਿਲਾਉਂਦੀ,
ਅੱਖ ਨਾਲ ਗੱਲ ਕਰਦੀ ਬੁੱਲ੍ਹ ਕਦੇ ਵੀ ਨਾ ਚੰਦਰੀ ਹਿਲਾਵੇ,

ਧਰਤੀ ਦਾ ਸੀਨਾ ਹਿਲਦਾ , ਜਦੋਂ ਗਿੱਧੇ 'ਚ ਧਮਾਲ ਜੱਟੀ ਪਾਉਂਦੀ,
ਬੋਲੀ ਪਾ ਕੇ ਚੱਕਵੀ ਜਹੀ ਪੱਬ ਚੱਕ ਚੱਕ ਟੁਣਕੇ ਹੈ ਲਾਉਂਦੀ,
ਕਿਸੇ ਕੋਲੋਂ ਜਾਣ ਨਾ ਗਿਣੇ ਉਹ ਨੱਚਦੀ ਕਿਨ੍ਹੇ ਵੱਲ ਖਾਵੇ,

ਸਾਰੇ ਅੱਖਾਂ ਸੇਕ ਸ਼ੱਡਦੇ ਪੱਲੇ ਕੱਖ ਨਹੀਂ ਕਿਸੇ ਦੇ ਪੈਂਦਾ,
ਐਵੇਂ **ਮਖ਼ਸੂਸਪੁਰੀਆ** ਉਹਨੂੰ ਯਾਰਾਂ 'ਚ ਸਲਾਉਂਦਾ ਰਹਿੰਦਾ,
ਹਾਸੇ ਭਾਣੇ ਉਹਦਾ ਤੱਕਣਾ ਗੀਤ ਨਵਾਂ ਕੋਈ **ਦੇਬੀ** ਤੋਂ ਲਿਖਾਵੇ,

ਮੇਰੇ ਪਿੰਡ ਦੇ ਭੈਣ ਭਰਾਵੋਂ ਓਏ,ਸਾਡੇ ਬੁੱਢੜ੍ਹੇ ਨੂੰ ਸਮਝਾਵੋ ਓਏ,
ਸਾਨੂੰ ਕਹਿਦਾ ਤੁਹਾਡੀ ਮਾਂ ਦੀ ਮੈਂ ਤਾਂ ਸੌਂਕਣ ਇੱਕ ਲਿਆਉਂਣੀ ਆ,
ਕੋਈ ਰੋਕੋ ਸਾਡੇ ਭਾਈਏ ਨੂੰ ਕਹਿਦਾ ਲਵ ਮੈਰਿਜ਼ ਕਰਵਾਉਂਣੀ ਆ,
ਕਹਿਦਾ ਬੁੱਢੀ ਤੁਹਾਡੀ ਪਹਿਲਾਂ ਵਾਂਗੂੰ ਮੇਰੀਆਂ ਮੁੱਠੀਆਂ ਭਰਦੀ ਨਹੀਂ,
ਮੈਂ ਜਦੋਂ ਖੇਤ ਨੂੰ ਜਾਂਦਾ ਹਾਂ ਉਹ ਮਗਰੋਂ ਟਾ-ਟਾ ਕਰਦੀ ਨਹੀਂ,
ਜਾਂ ਉਹਦੇ ਜੀਨ ਪਵਾ ਦੇਵੋ ਆਈ ਲਵ ਯੂ ਆਖਣ ਲਾ ਦੇਵੋਂ,
ਨਹੀਂ ਮੈਂ ਫਿਰ ਆਪਣੀ ਜੁਗਤ ਨਾਲ ਕੋਈ ਬੀ. ਏ. ਪਾਸ ਟਿਕਾਉਂਣੀ ਆ,

ਉਸਨੇ ਆਪਣੀ ਪਹਿਲੀ ਫੋਟੋ ਇਕ ਅਖਬਾਰ ਨੂੰ ਦਿੱਤੀ ਆ,
ਦੰਦ ਨਵੇਂ ਲਗਵਾਉਂਣ ਦੀ ਸਾਈ ਕੱਲ੍ਹ ਡਾਕਟਰ ਨੂੰ ਦਿੱਤੀ ਆ,
ਉਹ ਹਨੀਮੂਨ ਵਿੱਚ ਮੁੱਕ ਜਾਵੇ ਰੱਬ ਕਲਜੁਗੀਏ ਚੁੱਕ ਲਵੇ,
ਇਹਨੇ ਸਾਡੀਆਂ ਵੌਟੀਆ ਵਰਗੀ ਲਿਆ ਕੇ ਸਾਡੀ ਬੂੱਢੀ ਬਣਾਉਂਣੀ ਆ,

ਅਲਸੀ ਦੀਆਂ ਪਿਨੀਆਂ ਖਾਦਾਂ, ਇਸ ਨੇ ਕਜ਼ੀਏ ਪਾ ਦੇਣੇ,
**ਮਖ਼ਸੂਸਪੁਰੇ** ਵਿੱਚ ਭਾਈਏ ਨੇ ਸਾਡੇ ਨਵੇਂ ਸ਼ਰੀਕ ਬਣਾਂ ਦੇਣੇ,
ਜਾਂ ਹੁਣੇ ਜਮੀਨ ਵੰਡਾਂ ਲਈਏ ਜਾਂ ਨਸਬੰਦੀ ਕਰਵਾ ਦਈਏ,
ਹਾਲੇ ਤਾਂ ਮਾਲਿਕ ਕਿਲਿਆਂ ਦੇ ਫਿਰ ਬਿਗਿਆਂ ਵਿੱਚ ਥਿਆਉਂਣੀ ਆ,

vry funny

ਤੇਰੇ ਖੁਵਾਬਾਂ ਦੇ ਵਿੱਚ ਆਵਾਂਗੇ ਨੀ ਇਹ ਗੱਲ ਪੱਕੀ ਏ
ਤੇਨੂੰ ਗੀਤਾਂ ਰਾਹੀਂ ਗਾਵਾਂਗੇ ਨੀ ਏ ਗੱਲ ਪੱਕੀ ਏ
ਖੁਦ ਰੋ ਕੇ ਤੇਨੂੰ ਰੁਆਵਾਗੇ ਨੀ ਇਹ ਗੱਲ ਪੱਲ ਪੱਕੀ ਏ
ਤੇਨੂੰ ਇਕ ਦਿਨ ਦਿਲ 'ਚੋਂ ਭੁਲਾਉਣਾ ਹਾਲੇ ਥੋੜੀ ਦੇਰ ਲੱਗਣੀ
ਸ਼ੱਡ ਦਿਆਗੇ ਤੇਰੇ ਅਖਵਾਉਂਣਾ ਹਾਲੇ ਥੋੜੀ ਦੇਰ ਲੱਗਣੀ,
ਉਚੀਏ ਨਜ਼ਰ ਤੇਨੂੰ ਆਉਂਣੋ ਅਸੀਂ ਹੱਟ ਗਏ
ਐਵੇ ਨਹੀੰ ਮਜਾਜਣੇ ਬਲਾਉਂਣੋ ਅਸੀਂ ਹੱਟ ਗਏ
ਤੇਨੂੰ ਆਪਣੀ ਤੋਂ ਓਪਰੀ ਬਣਾਉਂਣਾ ਹਾਲੇ ਥੋੜੀ ਦੇਰ ਲੱਗਣੀ

ਹੌਲੀ ਹੌਲੀ ਤੇਰੇ ਨਾਲੋਂ ਸਾਰੇ ਨਾਤੇ ਤੋੜਨੇ
ਯਾਰੀ ਵਿੱਚ ਮਿਲੇ ਹੱਕ ਸਾਰੇ ਪੈਣੇ ਮੋੜਨੇ
ਤੋਆਂ ਤੂੰ ਤੋਂ ਤੁਸੀਂ ਤੱਕ ਆਉਂਣਾ ਹਾਲੇ ਥੋੜੀ ਦੇਰ ਲੱਗਣੀ
ਤੇਨੂੰ ਇਕ ਦਿਨ ਦਿਲ 'ਚੋਂ ਭੁਲਾਉਂਣਾ ਹਾਲੇ ਥੋੜੀ ਦੇਰ ਲੱਗਣੀ
ਤੇਰੀ ਯਾਦ ਸਾਹੀਂ ਲੈਣਾ ਸਾਹ ਕੀਨੂੰ ਭੁੱਲਦਾ
ਸੱਜ਼ਣਾਂ ਦੇ ਪਿੰਡਾਂ ਵਾਲਾ ਰਾਹ ਕੀਨੂੰ ਭੁੱਲਦਾ
ਨਾਮ ਸੀਨੇ ਉੱਤੇ ਲਿਖਿਆ ਮਿਟਾਉਂਣਾ ਹਾਲੇ ਥੋੜੀ ਦੇਰ ਲੱਗਣੀ

ਤੇਰੇ ਦਿਲੋਂ ਵਿਦਾ ਹੋਣਾ ਵਿਦਾ ਤੇਨੂੰ ਕਰਨਾ
ਇਕ ਮੌਤ ਸਭ ਦੀ ਮੈਂ ਦੋ ਵਾਰੀ ਮਰਨਾ
ਤੂੰ ਵੀ ***ਦੇਬੀ*** ਦਿਆ ਕਾਤਲਾ 'ਚ ਆਉਣਾ ਹਾਲੇ ਥੋੜੀ ਦੇਰ ਲੱਗਣੀ

ਆਸ਼ਕ ਘੁੰਮਦੇ ਰਹਿਣ ਚੁਫੇਰੇ,ਨੱਖਰੇ ਨਾਜ਼ ਉਠਾਵਣ ਜਿਹੜੇ,
ਲਾਰੇ ਟਾਲੇ ਪਿਹਿਲਾਂ ਤੋਂ ਦਸਤੂਰ ਸੋਹਣਿਆਂ ਦਾ,
ਕਰਨਾਂ ਪੈਂਦਾ ਹਰ ਨਖ਼ਰਾਂ ਮਨਜ਼ੂਰ ਸੋਹਣਿਆਂ ਦਾ,
ਚਾਰੇ ਪਾਸੇ ਰਾਜ ਚਹੁੰਦੀਆਂ ਆਪਣਾਂ ਹੀ ਸਰਕਾਰਾਂ,
ਇਹਨਾਂ ਨੂੰ ਕੋਈ ਜਿੱਤ ਨਾ ਸਕਿਆ ਇਹ ਨਾ ਵੇਖਣ ਹਾਰਾਂ,
ਜਿਨ੍ਹੇ ਸੋਹਣੇ ਉਨ੍ਹਾਂ ਵੱਡਾ ਗਰੂਰ ਸੋਹਣਿਆਂ ਦਾ,

ਖ਼ੂਨੀ ਨੈਂਣ ਇਹਨਾਂ ਦੇ ਸਭ ਨੂੰ ਬਚਲੋ ਬਚਲੋ ਕਹਿੰਦੇ,
ਤਾਂਵੀ ਆਸ਼ਕ ਮੱਲੋਂ ਮੱਲੀ ਇਹਨਾਂ ਦੇ ਗੱਲ੍ਹ ਪੈਂਦੇ,
ਦੇਖਿਆ ਜਾਏ ਤਾਂ ਸਾਰਾ ਨਹੀਂ ਕਸੂਰ ਸੋਹਣਿਆਂ ਦਾ,

ਗੁਮ ਸੁਮ ਜਿਹਾ ਯਾਰਾਂ ਦੇ ਕੋਲ ਨਜ਼ਰ ਬਚਾਉਂਦਾ ਰਹਿੰਦਾ,
ਮੂਹੋਂ ਜੋ ਕੁੱਝ ਕਹਿ ਨਹੀਂ ਸਕਦਾ ਗੀਤਾਂ ਰਾਹੀਂ ਕਹਿੰਦਾ,
ਕੀਤਾ ਲੱਗਦਾ **ਦੇਬੀ** ਵੀ ਮਜਬੂਰ ਸੋਹਣਿਆਂ ਦਾ,

ਚੋਰੀ ਚੋਰੀ ਉਹਦੇ ਨਾਲ ਸ਼ੱਡ ਹੱਸਣਾ,
ਸਾਨੂੰ ਪਤਾ ਉਹਨੇ ਤੈਨੂੰ ਕੀ ਦੱਸਣਾ,
ਜੀਹਤੋਂ ਪੁੱਛਦੀ ਏ ਆਪਣਾਂ ਤੂੰ ਹਾਲ,
ਨੀ ਸਾਡੇ ਕੋਲੋਂ ਪੁੱਛ ਗੋਰੀਏ,
ਜਿਹੜੇ ਸ਼ੀਸ਼ੇ ਕੋਲੋਂ ਪੁੱਛਦੀ ਸਵਾਲ,
ਤੇਰੇ ਜਿਹਾ ਨੱਖਰਾ ਤੇ ਤੇਰੇ ਜਹੀ ਤੋਰ ਨਾ,
ਕਿੰਨ੍ਹੀ ਵਾਰੀ ਆਖਿਆ ਏ ਤੇਰੇ ਜਹੀ ਹੋਰ ਨਾ,
ਤੇਰੇ ਜਹੀ ਹੋਰ ਜੰਮਣੀ ਮੁਹਾਲ,
ਨੀ ਸਾਡੇ ਕੋਲੋਂ ਪੁੱਛ ਗੋਰੀਏ,
ਜਿਹੜੇ ਸ਼ੀਸ਼ੇ ਕੋਲੋਂ ਪੁੱਛਦੀ ਸਵਾਲ,
ਜਾਂ ਸਾਰਾ ਦਿਨ ਸ਼ੀਸ਼ੇ ਮੂਹਰੇ ਖੜ੍ਹੀ ਰਹਿੰਨੀ ਏ,
ਕਿਤਾਬਾਂ ਤੇ ਰਸਾਲਿਆਂ ਦੇ ਵਿੱਚ ਵੜ੍ਹੀ ਰਹਿੰਨੀ ਏ,
ਪੜ੍ਹੇ ਇਲਮ ਤੂੰ ਕਿਹੜੀ ਸਿਖੇ ਚਾਲ,
ਨੀ ਸਾਡੇ ਕੋਲੋਂ ਪੁੱਛ ਗੋਰੀਏ,
ਜਿਹੜੇ ਸ਼ੀਸ਼ੇ ਕੋਲੋਂ ਪੁੱਛਦੀ ਸਵਾਲ,
ਫੁੱਲ ਅਤੇ ਸ਼ੀਸ਼ੇ ਤਾਂ ਵਿੱਚਾਰੇ ਕਹਿਦੀ ਮਾਰ ਨੀ,
ਪੱਥਰਾਂ ਨੂੰ ਛੇਕ ਦਿੰਦਾ ਅੱਖੀਆਂ ਦਾ ਵਾਰ ਨੀ,
ਤੇਰੀ ਕੱਚਿਆਂ ਨੇ ਝੱਲਣੀ ਕੀ ਝਾਂਲ,
ਨੀ ਸਾਡੇ ਕੋਲੋਂ ਪੁੱਛ ਗੋਰੀਏ,
ਜਿਹੜੇ ਸ਼ੀਸ਼ੇ ਕੋਲੋਂ ਪੁੱਛਦੀ ਸਵਾਲ,
ਸ਼ੀਸ਼ੇ ਕੋਲੋਂ ਥੋੜਾ ਥੋੜਾ ਦੂਰ ਰੱਖ ਖੁਦ ਨੂੰ,
**ਦੇਬੀ** ਤੇਰਾ ਸ਼ੀਸ਼ਾ ਉਹਦੇ ਵਿੱਚੋਂ ਤੱਕ ਖੁਦ ਨੂੰ ,
ਉਹਦੀ ਅੱਖ 'ਚੋਂ ਜਵਾਬ ਸਾਰੇ ਭਾਲ,

ਪਾਵੇ ਜੋ ਪਿਆਰ ਭੁੱਲ ਜਾਣ ਵਾਸਤੇ ,
ਰੋਣ ਦਾ ਕੀ ਫਾਇਦਾ ਬਈਮਾਨ ਵਾਸਤੇ,
ਯਾਦਾਂ ਨਾਲ ਥੋੜਾ ਥੋੜਾ ਮਰੇ ਕੌਣ ਨੀ,
ਭਾਵੇਂ ਹੈ ਅਖੀਰ ਇਕ ਵਾਰੀ ਮਰਨਾ,
ਤੂੰ ਵੀ ਸਾਨੂੰ ਦਿਲ 'ਚੋਂ ਭੁੱਲਾ ਦੇ ਸੋਹਣੀਏ,
ਛੱਡ ਤਾ ਅਸੀਂ ਵੀ ਤੈਨੂੰ ਯਾਦ ਕਰਨਾ,
ਜ਼ੁਲਫਾਂ ਦੀ ਕੈਦ 'ਚੋਂ ਰਿਹਾਈ ਚਹੁੰਨੇਂ ਆਂ,
ਹੋਈ ਬੀਤੀ ਉੱਤੇ ਮਿੱਟੀ ਪਾਈ ਚਹੁੰਨੇਂ ਆਂ,
ਖੂਨੀ ਛੱਲ੍ਹਾਂ ਇਸ਼ਕੇ ਦੀਆਂ ਨੇ ਡੋਬਣਾਂ,
ਛੱਡ ਦੇਈਏ ਐਵੇਂ ਪੁੱਠੇ ਵਹਿਣ ਤੱਰਨਾਂ,
ਤੂੰ ਵੀ ਸਾਨੂੰ ਦਿਲ 'ਚੋਂ ਭੁੱਲਾ ਦੇ ਸੋਹਣੀਏ,
ਛੱਡ ਤਾ ਅਸੀਂ ਵੀ ਤੈਨੂੰ ਯਾਦ ਕਰਨਾ,
ਮੇਰੀ ਬਰਬਾਦੀ ਵਾਲੀਆਂ ਕਹਾਣੀਆਂ,
ਤੇਰੇ ਨਾਲ ਜੁੜੀਆਂ ਨੇ ਮਰ ਜਾਣੀਆਂ,
ਤੈਨੂੰ ਦੋਸ਼ ਦਿੱਤਿਆਂ ਵੀ ਕੀ ਬਣਦਾ,
ਲਿਖਿਆਂ ਸੀ ਜਦੋਂ ਤੇਰੇ ਹੱਥੋਂ ਮਰਨਾਂ,
ਤੂੰ ਵੀ ਸਾਨੂੰ ਦਿਲ 'ਚੋਂ ਭੁੱਲਾ ਦੇ ਸੋਹਣੀਏ,
ਛੱਡ ਤਾ ਅਸੀਂ ਵੀ ਤੈਨੂੰ ਯਾਦ ਕਰਨਾ,
ਤੇਰੀ ਨਗਰੀ ਦੇ ਸਾਰੇ ਰਾਹ ਸ਼ੱਡ ਤੇ,
ਮਿਲਣੇ ਦੀ ਦਿੰਦੇ ਜੋ ਸਲਾਹ ਸ਼ੱਡ ਤੇ,
ਬਸ **ਮਖ਼ਸੂਸਪੁਰੀ** ਨਾਲ ਯਾਰੀਆਂ,
ਦੱਸਿਆ ਜੀਨੇਂ ਇਹ ਕਾਲਾ ਦੁੱਖ ਜ਼ਰਨਾਂ,
ਤੂੰ ਵੀ ਸਾਨੂੰ ਦਿਲ 'ਚੋਂ ਭੁੱਲਾ ਦੇ ਸੋਹਣੀਏ,
ਛੱਡ ਤਾ ਅਸੀਂ ਵੀ ਤੈਨੂੰ ਯਾਦ ਕਰਨਾ,
ਲਾਲ ਸੂਹੇ ਬੁੱਲ੍ਹਾਂ ਉੱਤੇ ਸੁਰਖੀ ਨਾ ਲਾ,
ਰੂਪ ਦਿਆਂ ਭਾਬੜ੍ਹਾਂ ਨੂੰ ਹੋਰ ਨਾ ਮਚਾ,
ਕੀਤਾ ਬੋਤਲਾਂ 'ਚ ਬੰਦ,ਇਹਨਾਂ ਬੁੱਲ੍ਹੀਆਂ ਦਾ ਰੰਗ,
ਘੁੱਟ ਮੂੰਹ ਨੂੰ ਜੋ ਲਾਉਂਦਾ ਹੋ ਜਾਏ ਮਸਤ ਮਲੰਗ,
ਤੇਨੂੰ ਆਖਿਆਂ ਬਥੇਰਾ ਸਾਡੀ ਹੋਸ਼ ਨਾ ਭੁੱਲਾ,
ਰੂਪ ਦਿਆਂ ਭਾਬੜ੍ਹਾਂ ਨੂੰ ਹੋਰ ਨਾ ਮਚਾ,
ਇਹਨਾਂ ਬੁੱਲ੍ਹੀਆਂ ਦਾ ਰੰਗ ਲਿਆ ਕਲੀਆਂ ਨੇ ਮੰਗ,
ਚੋਰੀ ਕਰ ਲਈ ਫੁੱਲਾਂ ਨੇ ਤੇਰੇ ਰੂਪ ਦੀ ਸੁਗੰਦ,
ਲੈਦੀ ਤੇਰੇ ਵਾਂਗੂੰ ਜਾਦਿਆਂ ਨੂੰ ਇਹ ਵੀ ਭਰਮਾ,
ਰੂਪ ਦਿਆਂ ਭਾਬੜ੍ਹਾਂ ਨੂੰ ਹੋਰ ਨਾ ਮਚਾ,
ਲਈ ਅੰਬਰਾਂ ਨੇ ਲਾਲੀ ਤੇਰੇ ਬੁੱਲ੍ਹਾਂ ਤੋਂ ਉਦਾਰੀ,
ਤਾਂਹੀ ਸੱਤ ਰੰਗੀ ਚੁੰਨੀ ਸਾਨੂੰ ਲੱਗਦੀ ਪਿਆਰੀ,
ਇਹਦੇ ਰੰਗ ਵਿੱਚ ਗਿਆ ਸਾਰਾ ਆਲਮ ਸਮਾ,
ਰੂਪ ਦਿਆਂ ਭਾਬੜ੍ਹਾਂ ਨੂੰ ਹੋਰ ਨਾ ਮਚਾ,
ਰੱਖ ਇਸ ਨੂੰ ਸੰਭਾਲ, ਬੜਾ ਕੀਮਤੀ ਇਹ ਰੰਗ,
ਇਨੂੰ ਗਿੱਲ ਵਾਂਗੂੰ ਰੱਖ ਸਦਾ ਆਪਣੇ ਨੂੰ ਸੰਗ,
**ਦੇਬੀ** ਕਾਲਖ ਖੁਨਾਮੀ ਵਾਲੀ ਲਵੀ ਦਾ ਲਗਾ,
ਰੂਪ ਦਿਆਂ ਭਾਬੜ੍ਹਾਂ ਨੂੰ ਹੋਰ ਨਾ ਮਚਾ,
ਤੇਰਾ ਮੁੱਖ ਮੇਰੀ ਅੱਖੀਆਂ ਦਾ ਗਹਿਣਾ,
'ਨਾ ਜਾਵੀਂ ਸਾਡਾ ਦਿਲ ਤੋੜ ਕੇ,
ਤੇਰੇ ਬਾਝੋਂ ਇੱਕ ਪਲ਼ ਨਹੀਓਂ ਰਹਿਣਾ,
ਤੇਰਾ ਮੁੱਖ ਮੇਰੀ ਅੱਖੀਆਂ ਦਾ ਗਹਿਣਾ,
'ਨਾ ਜਾਵੀਂ ਸਾਡਾ ਦਿਲ ਤੋੜ ਕੇ,
ਦਿਲ ਨੂੰ ਜੁਦਾਈਆਂ ਵਾਲਾ ਰੋਗ ਚੰਨਾਂ ਲਾਵੀਂ ਨਾ,
ਭੁੱਲ ਕੇ ਵੀ ਮੈਨੂੰ ਕਦੇ ਕੱਲੀ ਸ਼ੱਡ ਜਾਂਵੀਂ ਨਾ,
ਪੈਣਾਂ ਸਾਹ ਵੀ ਏ ਤੇਰੇ ਬਿਨ੍ਹਾਂ ਲੈਣਾ,
'ਨਾ ਜਾਵੀਂ ਸਾਡਾ ਦਿਲ ਤੋੜ ਕੇ,
ਤੇਰਾ ਮੁੱਖ ਮੇਰੀ ਅੱਖੀਆਂ ਦਾ ਗਹਿਣਾ,
'ਨਾ ਜਾਵੀਂ ਸਾਡਾ ਦਿਲ ਤੋੜ ਕੇ,
ਤੂੰ ਮਿਲਿਆ ਹੋਰ ਕੀ ਮੰਗਣਾਂ ਮੈਂ,
ਤੂੰ ਕਿਸੇ ਕਬੂਲ ਦੁਆਂ ਵਰਗਾ,
ਅੰਮ੍ਰਿਤ ਵੇਲੇ ਦੇ ਬੋਲ ਜਿਹਾ,
ਤੀਰਥ ਨੂੰ ਜਾਂਦੇ ਰਾਹ ਵਰਗਾ,
ਤੂੰ **ਦੇਬੀ** ਦੀ ਕਮਜ਼ੋਰੀ ਏ,
ਤੂੰ **ਦੇਬੀ** ਦੀ ਮਜ਼ਬੂਰੀ ਏ,
ਤੇਰੇ ਬਿਨ੍ਹਾਂ ਗੁਜ਼ਾਰੇ ਨਹੀਂ ਹੋਣੇ,
ਤੂੰ ਆਉਂਦੇ ਜਾਂਦੇ ਸਾਹ ਵਰਗਾ,
ਤੇਰੇ ਬਿੰਨ੍ਹਾਂ ਸੱਜ਼ਣਾਂ ਵੇ ਨੀਂਦਰਾਂ ਨਹੀਂ ਆਉਂਣੀਆਂ,
ਲੰਮੀਆਂ ਜੁਦਾਈਆਂ ਮੈਥੋਂ ਸਹੀਆਂ ਨਹੀਂਓਂ ਜਾਣੀਆਂ,
ਇੱਕ ਪਲ਼ ਦਾ ਵਿਛੋੜਾ ਵੀ ਨਹੀਂ ਸਹਿਣਾ,
'ਨਾ ਜਾਵੀਂ ਸਾਡਾ ਦਿਲ ਤੋੜ ਕੇ,
ਤੇਰਾ ਮੁੱਖ ਮੇਰੀ ਅੱਖੀਆਂ ਦਾ ਗਹਿਣਾ,
'ਨਾ ਜਾਵੀਂ ਸਾਡਾ ਦਿਲ ਤੋੜ ਕੇ,
ਲਾਈਆਂ ਤੇਰੇ ਨਾਲ ਚੰਨਾਂ ਲੱਗੀਆਂ ਨੂੰ ਤੋੜੀ ਨਾ,
ਅੱਰਜ਼ਾਂ ਕਰਾ ਮੈਂ ਕਦੇ ਮੁੱਖ ਮੈਤੋਂ ਮੋੜੀ ਨਾ,
ਤੇਨੂੰ ਹੋਰ ਕੀ ਮੈਂ ਸੱਜ਼ਣਾਂ ਵੇ ਕਹਿਣਾ,

ਉੱਠਦਾ ਬਹਿੰਦਾ ਕੰਮ ਤੇ ਜਾਂਦਾ,ਤੇਰੇ ਹੀ ਗੁਣ ਗਾਉਂਦਾ,
ਜੱਟ ਪਾਉਂਦਾ ਭੱਗੜੇ, ਜਦੋਂ ਫਰਾਈਡੇਂ ਆਉਂਦਾ,
ਇੱਕ ਫੋਟੋ ਤੇਰੀ ਬੱਟੂਏ ਦੂਜੀ ਸੀਨੇ ਵਿੱਚ ਸਜ਼ਾਈ,
ਹਰ ਦਮ ਤੇਰਾ ਚੇਤਾ ਬੱਲੀਏ ਲਿਵ ਤੇਰੇ ਨਾਲ ਲਾਈ,
ਨਾ ਅੱਕੇ ਨਾ ਥੱਕੇ ਓਵਰ ਟਾਈਮ ਖੁਸ਼ੀ ਨਾਲ ਲਾਉਂਦਾ,
ਜੱਟ ਪਾਉਂਦਾ ਭੱਗੜੇ, ਜਦੋਂ ਫਰਾਈਡੇਂ ਆਉਂਦਾ,
ਸੌਦੀਆਂ ਨਾ ਉਹ ਅੱਖੀਆਂ ਜੀਨ੍ਹਾਂ ਇਸ਼ਕ ਦੇ ਰੋਗ ਸਹੇੜੇ,
ਰੋਡ ਤੇਰੀ ਮੈਂ ਕਰਤੀ ਨੀਵੀਂ ਮਾਰ ਮਾਰ ਕੇ ਗੇੜੇ,
ਖਬਰੇ ਕਿਨ੍ਹੀ ਵਾਰੀ ਤੈਨੂੰ ਸੈਂਲ ਤੋਂ ਫੋਨ ਘਮਾਉਂਦਾ,
ਜੱਟ ਪਾਉਂਦਾ ਭੱਗੜੇ, ਜਦੋਂ ਫਰਾਈਡੇਂ ਆਉਂਦਾ,
ਝੂਟੇ ਤੇਨੂੰ ਦੇਣ ਲਈ ਮੈਂ ਹੌਡਾ ਕਾਰ ਕਢਾਈ,
ਦਾਰੂ ਸ਼ੱਡਤੀ ਜਿੰਦਣ ਦੀ ਤੂੰ ਲਾਇਫ ਮੇਰੀ ਵਿੱਚ ਆਈ,
ਹੁਣ ਤਾਂ **ਰੇਸ਼ਮ *** ਦੇਬੀ ** ਕੋਲੋ ਤੇਰੇ ਹੀ ਗੀਤ ਲਖਵਾਉਂਦਾ,
ਜੱਟ ਪਾਉਂਦਾ ਭੱਗੜੇ, ਜਦੋਂ ਫਰਾਈਡੇਂ ਆਉਂਦਾ,
ਉੱਠ ਮੇਰੀ ਹਾਨਣੇ ਨੀ ਬਣ ਜਾ ਪਟੋਲਾ,
ਗਿੱਧੇ ਵਿੱਚ ਲੈ ਕੇ ਆਜਾ ਕੁੜੀਆਂ ਦਾ ਟੋਲਾ,
ਕਾਲੀ ਗੁੱਤ ਨੂੰ ਘੰਮਾ ਕੇ ਨੀ ਗੁਲਾਬੀ ਸੂਟ ਪਾ ਕੇ,
ਅੱਜ ਪੱਟ ਦੇ ਹਾਣ ਦੇ ਹਾਣੀ,
ਨੀ ਮੈਂ ਕੈਪਟਨ ਭੱਗੜੇ ਦਾ ,
ਸੋਹਣੀਏ ਬਣ ਗਿੱਧਿਆਂ ਦੀ ਰਾਣੀ,
ਮੈਂ ਵੀ ਚਹੁੰਦਾ ਹਾਣ ਦੀ ਨਜ਼ਰ ਮੈਨੂੰ ਤੱਕੇ ਨੀ,
ਐਹੋਂ ਜਹੇ ਚਾਅ ਤੂੰ ਵੀ ਦਿਲ ਵਿੱਚ ਰੱਖੇ ਨੀ,
ਮਹਿੰਦੀ ਵਾਲੇ ਹੱਥਾਂ ਨਾਲ ਅੱਜ ਕਰਦੇ ਕਮਾਲ,
ਖੜ੍ਹੀ ਵੇਖਦੀਆ ਮੁੰਡਿਆਂ ਦੀ ਟਾਣੀ,
ਨੀ ਮੈਂ ਕੈਪਟਨ ਭੱਗੜੇ ਦਾ ,
ਸੋਹਣੀਏ ਬਣ ਗਿੱਧਿਆਂ ਦੀ ਰਾਣੀ,
ਸ਼ੌਕ ਨਾਲ ਗੇੜਾ ਦੇ ਕੇ ਬੋਲੀ ਇੱਕ ਪਾ ਦੇ ਨੀ,
ਪਿੰਡ ਦਿਆਂ ਮੁੰਡਿਆਂ ਨੂੰ ਸੋਚਾਂ ਵਿੱਚ ਪਾ ਦੇ ਨੀ,
ਅੱਜ ਵੇਖਣੇ ਨੇ ਜੌਹਰ ਬੰਨ ਗਿੱਧੇ ਵਿੱਚ ਟੌਹਰ,
ਆਪਾਂ ਡਿਸਕੋ ਹੈ ਮਾਰ ਮਕੌਣੀ,
ਨੀ ਮੈਂ ਕੈਪਟਨ ਭੱਗੜੇ ਦਾ ,
ਸੋਹਣੀਏ ਬਣ ਗਿੱਧਿਆਂ ਦੀ ਰਾਣੀ,
ਨਖ਼ਰੇ ਨਹੀਂ ਕਰੀਦੇ, ਤੇ ਬਹੁਤਾ ਨਹੀਂ ਕਹਾਈਦਾ,
ਗੁਣ ਹੋਵੇ ਪੱਲੇ ਨਹੀਂਓ ਜੱਗ ਤੋਂ ਲਕੋਈਦਾ,
ਮੰਨ **ਦੇਬੀ** ਦਾ ਤੂੰ ਕਹਿਣਾ **ਮਖ਼ਸੂਸਪੁਰ** ਰਹਿਣਾ,
ਮੇਰੀ ਭਾਬੀ ਦੀ ਤੂੰ ਬਣ ਜਾ ਦਰਾਣੀ,
ਨੀ ਮੈਂ ਕੈਪਟਨ ਭੱਗੜੇ ਦਾ ,
ਸੋਹਣੀਏ ਬਣ ਗਿੱਧਿਆਂ ਦੀ ਰਾਣੀ,
ਕਿੰਝ ਰੋਕਾਂ ਅੱਗੇ ਖ਼ੜ ਕੇ ਜਾਂਦੇ ਸੱਜ਼ਣਾਂ ਨੂੰ ,
ਹੁਣ ਕੀ ਆਖਾਂ ਮੈਂ ਲੱੜ੍ਹ ਕੇ ਜਾਂਦੇ ਸੱਜ਼ਣਾਂ ਨੂੰ ,
ਗਲ਼ੀ ਵਿੱਚੋਂ ਤਾਂ ਹੱਸ ਕੇ ਵਿੱਦਿਆ ਕਰ ਦਿੱਤੇ,
ਪਰ ਰੋਇਆ ਅੰਦਰ ਵੱੜ੍ਹ ਕੇ ਜਾਂਦੇ ਸੱਜ਼ਣਾਂ ਨੂੰ,

ਸਾਨੂੰ ਸੱਦ ਕੇ ਚੁੱਪ ਚਪੀਤੇ ਤੁਰ ਚੱਲੇ ,
ਕੋਈ ਪੁੱਛੇ ਬਾਹੋਂ ਫ਼ੱੜ ਕੇ ਜਾਂਦੇ ਸੱਜਣਾਂ ਨੂੰ ,

ਉੱਚਾ ਨੀਵਾਂ ਮਾੜਾ ਕੁਝ ਵੀ ਬੋਲਿਆ ਨਹੀਂ ,
ਫੇਰ ਬੋਲ ਨੇ ਕਿਹੜੇ ਰੜਕੇ ਜਾਂਦੇ ਸੱਜ਼ਣਾਂ ਨੂੰ ,

ਵੱਜਾ ਕੋਈ 'ਨਾ ਦੱਸੀ ਖੱਚਰੇ ਹਾਸੇ ਦੀ ,
ਅਸੀਂ ਪੁੱਛਿਆ ਅੱਥਰੂ ਭਰ ਕੇ ਜਾਂਦੇ ਸੱਜ਼ਣਾਂ ਨੂੰ ,

ਕੀ **ਦੇਬੀ** ਨੇ ਦੇਣਾ ਦਿਲ ਦੀ ਗਾਨ੍ਹੀ ਵਿੱਚ ,
ਚੰਦ ਸ਼ੇਅਰ ਹੀ ਦਿੱਤੇ ਮੱੜ ਕੇ ਜਾਂਦੇ ਸੱਜ਼ਣਾ ,

ਉਹਦੇ ਰੂਪ ਦਾ ਡੰਗਿਆ ਫਿਰਦਾ ਏ,
ਉਹਦੇ ਰੰਗ ਵਿੱਚ ਰੰਗਿਆ ਫਿਰਦਾ ਏ,
ਪੈੜ ਦੱਬਦਿਆਂ ਹੀ ਚੰਦਰੇ ਦਾ ਬੀਤ ਜਾਵੇ ਦਿਨ ਸਾਰਾ,
ਹੱਸਦੀ ਦੇ ਫੁੱਲ ਕਿਰਦੇ ਚੁੱਗਦਾ ਫਿਰੇ ਕੁਵਾਰਾ,
ਗਿਣਦਾ ਗਲੀ ਵਿੱਚ ਵੱਜ਼ਦੇ ਗੇੜੇ,ਪਿੱਛੇ ਆਉਂਦੇ ਕਿਹੜੇ ਕਿਹੜੇ,
ਕਿਸ ਨੂੰ ਕਿੰਨੀ ਵਾਰੀ ਘੂਰੇ, ਕਿਸ ਨੂੰ ਕਰੇ ਇਸ਼ਾਰਾ,
ਹੱਸਦੀ ਦੇ ਫੁੱਲ ਕਿਰਦੇ ਚੁੱਗਦਾ ਫਿਰੇ ਕੁਵਾਰਾ,
ਜ਼ੁਲਫਾਂ ਖੜ੍ਹੀ ਸੁਵਾਰੀ ਜਾਵੇ,ਨਾਘਾਂ ਨੂੰ ਪੁਚਕਾਰੀ ਜਾਵੇ,
ਜਿਸ ਨੂੰ ਜਾਨ ਪਿਆਰੀ, ਮੱਥੇ ਲੱਗਦਾ ਨਹੀਂ ਦੁਬਾਰਾ,
ਹੱਸਦੀ ਦੇ ਫੁੱਲ ਕਿਰਦੇ ਚੁੱਗਦਾ ਫਿਰੇ ਕੁਵਾਰਾ,
ਦੂਰੋਂ ਡੂੰਘੇ ਸਾਹ ਲੈਦੀ ਏ ਨੇੜਿਓਂ ਨਜ਼ਰ ਘੁੰਮਾਂ ਲੈਦੀ ਏ,
ਕਦ ਨੈਣਾਂ ਦੀ ਟੱਕਰ ਹੋਣੀ,ਕਰੇ ਉਡੀਕ ਵਿੱਚਾਰਾ,
ਹੱਸਦੀ ਦੇ ਫੁੱਲ ਕਿਰਦੇ ਚੁੱਗਦਾ ਫਿਰੇ ਕੁਵਾਰਾ,
ਉਸ ਕੁੜੀ ਦੇ ਲਾਰੇ ਰਹਿਣੇ **ਬੌਬੀ** ਜਹੇ ਕੁਵਾਰੇ ਰਹਿੰਣੇ,
ਸ਼ੀਸ਼ੇ ਜਹੀ ਦਾ **ਦੇਬੀ** ਦੇ ਪਿੰਡ ਥੋੜਾ ਚਿਰ ਚਮਕਾਰਾ,
ਹੱਸਦੀ ਦੇ ਫੁੱਲ ਕਿਰਦੇ ਚੁੱਗਦਾ ਫਿਰੇ ਕੁਵਾਰਾ,
ਸਭ ਮੁੰਡਿਆਂ ਨੂੰ ਨਾ ਕੀਤੀ ਪਰ ਯਾਰਾਂ ਨੂੰ ਹਾਂ ਕੀਤੀ,
ਦਿਲ ਆਸ਼ਕਾਂ ਦੇ ਟੁੱਟ ਜਾਂਣੇ, ਜਿੰਨ੍ਹਾਂ ਆਸਾਂ ਲਾਈਆਂ ਹੋਣਗੀਆਂ,
ਅੱਖ ਸੋਹਣੀ ਕੁੜੀ ਨਾਲ ਲੜ੍ਹ ਗਈ ਹੁਣ ਲੱਗਦਾ ਲੜਾਈਆਂ ਹੋਣਗੀਆਂ,
ਉਹਦੀ ਚਾਲ ਹੈ ਹਿਰਨੀ ਵਰਗੀ ਜਦੋਂ ਤੁਰੇ ਤਾਂ ਹਿਰਨੀ ਲੱਗਦੀ,
ਉਹਦੇ ਰਾਹਵਾਂ ਦੇ ਵਿੱਚ ਨਜ਼ਰਾਂ, ਕਿੰਨਿਆਂ ਨੇ ਵਿਛਾਈਆਂ ਹੋਣਗੀਆਂ,

ਉਹਦੀ ਜੁਲਫ਼ ਜਦੋਂ ਲਹਿਰਾਵੇ ਇੱਕ ਸੰਦਲੀ ਪੌਣ ਹੈ ਵਗਦੀ,
ਜਦ ਕਹੇ ਮੈਂ ਸੱਜ਼ਣਾਂ ਤੇਰੀ, ਕੁੱਲ ਦੁਨੀਆਂ ਆਪਣੀ ਲੱਗਦੀ,
ਜੋੜੀ ਨਾ ਸਾਡੇ ਵਰਗੀ,ਰੱਬ ਬਹੁਤ ਬਣਾਈਆਂ ਹੋਣਗੀਆਂ,

ਉਹਦੀ ਯਾਰੀ ਖਾਤਿਰ ਪੁੱਗਦੇ ਸਾਨੂੰ ਜਣੇ ਖਣੇ ਨਾਲ ਪੰਗੇ,
ਨਾ ਕੀਤੀ ਨਹੀਓਂ ਜਾਂਦੀ ਜੇ ਇਸ਼ਕ ਜਾਨ ਵੀ ਮੰਗੇ,
ਸੱਜ਼ਣਾਂ ਲਈ **ਦੇਬੀ** ਖੜ੍ਹਦਾ ਉੱਝ ਲੱਖ ਬੁਰਾਈਆਂ ਹੋਣਗੀਆਂ,

ਦਿਨ ਲੰਘੇ ਪਰਛਾਵਿਆਂ ਨੂੰ ਮਿਣ ਕੇ ਰਾਤ ਜਾਂਦੀ ਤੇਰੀ ਤਾਰਿਆਂ ਨੂੰ ਗਿਣ ਕੇ,
ਤੂੰ ਵੀ ਉੱਝੜੀ ਹਵੇਲੀ ਵਾਂਗੂੰ ਹੋ ਗਈ ਕਾਹਦਾ ਦਿਲੋਂ ਯਾਰ ਕੱਢਿਆ,
ਕਹਿੰਦੇ ਤੇਰਾ ਵੀ ਨਹੀਂ ਚਿੱਤ ਚੰਨੀ ਲੱਗਦਾ ਜਦੋਂ ਦਾ ਸਾਨੂੰ ਤੂੰ ਸ਼ੱਡਿਆਂ,
ਸਾਨੂੰ ਹੱਥਾਂ ਤੇ ਨਚਾਉਂਣੀਏ ਨੀ ਪਹਿਲਾਂ ਰਹੇ ਲਾਰੇ ਤੇਰੇ ਤੰਗ ਕਰਦੇ,
ਅੱਜ ਕੱਲ੍ਹ ਫੱਫੇ ਕੁਟਣੇ ਜੋ ਮਾਰਦੀ ਇਸ਼ਾਰੇ ਤੇਰੇ ਤੰਗ ਕਰਦੇ,
ਦੀਵੇ ਆਪ ਤੂੰ ਬੁੱਝਾ ਕੇ ਆਪ ਬਾਲਦੀ ਕਿੱਦਾਂ ਦਾ ਵੇਖ ਸ਼ੌਕ ਲੱਗਿਆ,

ਸਾਡੇ ਨਾਲ ਐਸਾ ਕੰਮ ਕੀ ਜਰੂਰੀ ਘੜੀ ਮੁੜੀ ਤੂੰ ਸੁਨੇਹੇ ਘੱਲਦੀ,
ਸਾਡੇ ਨਾਂ ਉੱਤੇ ਲੀਕਾਂ ਵਾਉਣ ਵਾਲੀਏ ਨੀ ਕਾਹਤੋਂ ਹੁਣ ਰਾਹ ਮੱਲਦੀ,
ਮੋਰ ਲਾਈ ਫਿਰੇ ਫੇਰ ਤੂੰ ਸ਼ਿਕਾਰਨੇ ਯਾਰਾਂ 'ਚ ਹੁਣ ਕੀ ਲੱਭਿਆ,

ਤੈਨੂੰ **ਵਾਰਿਸ** ਦੁਬਾਰਾ ਆਪਨਾਵੇ ਤੇਰੇ ਪਿੱਛੇ ਘਰ ਬਾਹਰ ਛੁੱਟਦਾ,
**ਬਿੰਦਾ*** ਬੌਬੀ*** ਦੇਬੀ*** ਕਮਲ** ਵੀ ਰੁਸਦੇ ਤੇ ਨਾਲੇ *ਸਗਤਾਰ* ਟੁੱਟਦਾ,
ਕਹਿੰਦੇ ਫੇਰ ਫਾਹੀ ਪਾਉਂਣ ਦੀ ਕੀ ਲੋੜ ਜੀਦਾ ਪਹਿਲਾਂ ਮਸਾਂ ਜੂੜ ਵੱਡਿਆਂ,

ਨੀ ਤੂੰ ਨੱਜ਼ਰਾਂ ਮਿਲਾ ਕੇ ਜਦੋਂ ਹੱਸਦੀ ਛੁਰੀ ਵਾਗਰਾਂ ਕਲੇਜ਼ੇ ਵਿੱਚ ਧੱਸਦੀ,
ਉਸ ਵੇਲੇ ਲੱਗੇ ਜਾਣੀ ਨੱਬਜ਼ ਖਲੋਂ ਗਈ, ਜਦੋਂ ਸਾਹਮਣੇ ਖਲੋਵੇ ਹਿੱਕ ਤੱਣ ਕੇ,
ਨੀਂ ਮਿੱਤਰਾਂ ਦਾ ਸਾਹ ਰੁਕਦਾ, ਤੁਰੀ ਜਾਂਦੀ ਦੀ ਪਜ਼ੇਬ ਜਦੋਂ ਛਣਕੇ,
ਨੀਂ ਮਿੱਤਰਾਂ ਦਾ ਸਾਹ ਰੁਕਦਾ,
ਕਿੰਨਿਆਂ ਦੇ ਖੁਵਾਬਾਂ ਵਿੱਚ ਬੈਠ ਗਈ ਤੂੰ ਵੱੜ੍ਹ ਕੇ,
ਕਿੰਨਿਆਂ ਦੇ ਸੀਨੇ ਵਿੱਚ ਦਿਲ ਤੇਰਾ ਧੜਕੇ,
ਲੱਗਦਾ ਏ ਦੇਵੇ ਬਾਹ ਫੱੜਨੇ ਦਾ ਸੱਦਾ,
ਵੇਖ ਨੱਚਦੀ ਹਰਕ ਕਰੇ ਦਾਅਵੇ,
ਨੀਂ ਮਿੱਤਰਾਂ ਦਾ ਸਾਹ ਰੁਕਦਾ,
ਤੇਰਾ ਲੌਗ ਜਾ ਬੋਲੀਆਂ ਪਾਵੇ,
ਨੀਂ ਮਿੱਤਰਾਂ ਦਾ ਸਾਹ ਰੁਕਦਾ,
ਛੱਲੇ ਤੇਰੇ ਉਗਲਾਂ ਤੋਂ ਹੋਣ ਕਦੇ ਵੱਖ ਨਾ,
ਸੁਰਮੇ ਦਾ ਝੱਲਦੀ ਵਿਛੋੜਾ ਤੇਰੀ ਅੱਖ ਨਾ,
ਗੂੜ੍ਹੀ ਤੇਰੇ ਬੁੱਲ੍ਹਾਂ ਦੀ ਦੰਦਾਸੇ ਨਾਲ ਸਾਂਝ,
ਕਰੇ ਗੱਲ੍ਹ ਉੱਤੇ ਤਿੱਲ ਸਰਦਾਰੀ,
ਨੀਂ ਮਿੱਤਰਾਂ ਦਾ ਸਾਹ ਰੁਕਦਾ,
ਦੇਖ ਗੁੱਤ ਦੀ ਪਰਾਂਦੇ ਨਾਲ ਯਾਰੀ,
ਨੀਂ ਮਿੱਤਰਾਂ ਦਾ ਸਾਹ ਰੁਕਦਾ,
ਸਾਨੂੰ ਕਿਸੇ ਵਾਧੁ ਜਹਿ ਸਵਾਲ ਵਾਂਗੂੰ ਟਾਲਦੀ,
ਕੌਣ ਹੈ ਗੁਵਾਚਾ ਤੇਰਾ ਕੀਨੂੰ ਫਿਰੇ ਭਾਲਦੀ,
ਨਿੱਘਾਂ ਤੂੰ ਪੁਲਿਸ ਵਾਂਗੂੰ ਰੱਖਦੀ ਚੁਫੇਰੇ,
ਹਰ ਚਿਹਰੇ ਦੇ ਤੂੰ ਨਕਸ਼ ਫਰੋਲੇ,
ਨੀਂ ਮਿੱਤਰਾਂ ਦਾ ਸਾਹ ਰੁਕਦਾ,
ਜਦੋਂ ਹੱਸ ਕੇ ਕਿਸੇ ਨਾਲ ਬੋਲੇ,
ਨੀਂ ਮਿੱਤਰਾਂ ਦਾ ਸਾਹ ਰੁਕਦਾ,
ਰੂਪ ਤੇਰਾ ਮਾਘ ਦੀ ਦੁਪਹਿਰ ਵਾਂਗੂੰ ਸੇਕਦੇ,
**ਨੇਵੀ** ਹੋਣੀ ਦੂਰੋਂ ਤੈਨੂੰ ਰਹਿਣ ਮੱਥਾ ਟੇਕਦੇ,
**ਦੇਬੀ** ਨਾਲ ਜਾਪੇ ਤੇਰੀ ਗਿੱਟ ਮਿੱਟ ਹੁੰਦੀ,
ਚੋਰੀ ਜੇਦੇ ਨਾਲ ਨਜ਼ਰਾਂ ਮਿਲਾਵੇ,
ਨੀਂ ਮਿੱਤਰਾਂ ਦਾ ਸਾਹ ਰੁਕਦਾ,
ਜਦੋਂ ਮਾਰ ਕੇ ਸਲੂਟ ਲੰਘ ਜਾਂਵੇ,

ਜਿਉਂ ਖੇਤੀਂ ਖੱਭਲ ਰੋਲੀ ਦਾ ਕਿਉਂ ਫੱਕਰਾਂ ਨੂੰ ਪਈ ਰੋਲਦੀਂ ਏ,
ਕੁੱਝ ਸਾਨੂੰ ਵੀ ਸਮਝਾਂ ਜਾ ਨੀ, ਕਿੱਦਾ ਦੇ ਸੱਜ਼ਣ ਟੋਲਦੀ ਏ,
ਕੀ ਦਿਲ ਸੱਚੇ ਪੱਕਿਆਂ ਕੌਲ ਕਰਾਰਾਂ ਵਾਲੇ ਚਹੁੰਨੀ ਏ,
ਨੀ ਜਾਂ ਫਿਰ ਟੌਹਰ ਦਿਖਾਵੇ ਲਈ ਤੂੰ ਕਾਰਾਂ ਵਾਲੇ ਚਹੁੰਨੀ ਏ,
ਪੈਦਲ ਸਾਇਕਲ ਵਾਲਿਆਂ ਨਾਲ ਮੈਂ ਤੱਕਿਆ ਘੱਟ ਹੀ ਬੋਲਦੀ ਏ,

ਤੂੰ ਕਾਹਲੀ ਦਿਲ ਲਾਉਂਣ ਲਈ, ਕਈ ਤੇਰੇ ਤੋਂ ਵੀ ਕਾਹਲੇ ਨੇ,
ਨੀ ਵੋਟ ਤਾਂ ਪੈਣੀ ਇੱਕੋਂ ਨੂੰ, ਉਮੀਦਵਾਰ ਪਰ ਬਾਹਲੇ ਨੇ,
ਫੇਲ ਪਾਸ ਤੂੰ ਕਰਦੀ ਕੇ ਨਹੀਂ, ਕਿਹੜੀ ਤੱਕੜੀ ਵਿੱਚ ਤੋਲਦੀ ਏ,

ਕਿੰਝ ਤੈਨੂੰ ਚੰਗੇ ਲੱਗੀਏ ਸਾਨੂੰ ਸਮਝ ਰਤਾ ਵੀ ਆਉਂਦੀ ਨਾ,
ਅਸੀਂ ਨਜ਼ਰ ਮਿਲਾਈਏ ਕੀ ਅੜੀਏ ਤੂੰ ਕਾਲੀ ਐਨਕ ਲਾਹੁਦੀ ਨਾ,
ਪਾਸੇ ਨੂੰ ਮੂੰਹ ਕਰ ਲੈਦੀ ਤੂੰ ਲੰਘਦੀ ਵੀ ਜਦ ਕੋਲ ਦੀ ਏ,

ਇੱਕ ਆਸ਼ਕ ਦੀ ਏ ਲੋੜ ਕੱਢਾਂ ਦੇ ਕਾਲਮ ਵਿੱਚ ਅਖ਼ਬਾਰ ਕੁੜੇ ,
**ਚੰਦੇਲੀ ਵਾਲੇ ਪੀਟੇ** ਵਰਗੇ ਰਹਿਣ ਦੇ ਹੁੰਦੇ ਖੁਵਾਰ ਕੁੜੇ,
ਰੋੜ ਮਿੱਲਣਗੇ ਤੈਨੂੰ ਨੀ **ਦੇਬੀ** ਜਹੇ ਹੀਰੇ ਰੋਲਦੀ ਏ,

ਤੇਰੇ ਨਕਸ਼ ਸਲਾਈਆਂ ਵਰਗੇ ਨੀ ਮਿੱਤਰਾਂ ਤੇ ਯਾਦੂ ਕਰ ਗਏ ਨੀ,
ਤੇਰੀ ਪਰੀਆਂ ਵਰਗੀ ਸੂਰਤ ਤੇ ਹਾਏ ਅੱਜ ਮਰਨ ਨੂੰ ਜੀ ਕਰਦਾ,
ਤੂੰ ਨਿਰੀ ਵਲੈਤੀ ਦਾਰੂ ਨੀ ਤੇਰਾ ਘੁੱਟ ਭਰਨ ਨੂੰ ਜੀ ਕਰਦਾ,
ਤੇਰੀ ਤਿੱਖੀ ਤੋਰ ਰਕਾਨੇ ਨੀ ਕਿਸੇ ਵਾਟੋਂ ਖੁੱਝੇ ਰਾਹੀ ਦੀ,
ਤੇਰੀ ਅੱਖ ਚੁਫੇਰੇ ਘੁੰਮਦੀ ਏ ਜਿਉਂ ਚੌਕ 'ਚ ਖੜੇ ਸਿਪਾਹੀ ਦੀ,
ਦਿਲ ਤੇਰਾ ਉੱਚੇ ਤੱਖਤ ਜਿਹਾ ਹਾਏ ਰਾਜ ਕਰਨ ਨੂੰ ਜੀ ਕਰਦਾ,

ਤੇਰੇ ਨੀਮ ਗੁਲਬੀ ਗੱਲ੍ਹਾਂ ਵਿੱਚ ਹੱਸਦੀ ਦੇ ਟੋਆ ਪੈ ਜਾਂਦਾ,
ਤੇਰਾ ਨੱਖਰਾ ਮੁੱਛ ਫੁੱਟ ਚੋਬਰ ਲਈ ਤਾਨਾਂ ਜਿਹਾ ਬਣ ਕੇ ਰਹਿ ਜਾਂਦਾ,
ਇਹ ਬੈਂਕ ਹੁਸਨ ਦੀ ਲੁੱਟਣ ਲਈ ਫਿਰ ਸਜ਼ਾ ਭਰਨ ਨੂੰ ਜੀ ਕਰਦਾ,

ਤੇਰੇ ਦਿਲ ਦੀ ਸੱਖਣੀ ਚੁੰਨੀ ਵਿੱਚ ਮੈਂ ਪਿਆਰ ਸਿਤਾਰੇ ਜੱੜ ਜਾਵਾਂ,
ਤੇਰੇ ਇਸ਼ਕ ਦੀ ਤਿਲਕਣ ਬਾਜ਼ੀ ਵਿਚ ਮੈਂ ਪੈਰ ਜੰਮਾਂ ਕੇ ਖੜ੍ਹ ਜਾਂਵਾ,
ਤੂੰ ਖੇਡ ਨਿਰੀ ਸ਼ਤਰੰਜ਼ ਦੀ ਏ ਇੱਕ ਚਾਲ ਹਰਨ ਨੂੰ ਜੀ ਕਰਦਾ,

ਭੌਰੇ ਦੀ **ਦੇਬੀ** ਲੋੜ ਜਿਵੇਂ ਹੁੰਦੀ ਏ ਕਲੀ ਖਿੜਾਉਂਣੇ ਦੀ,
ਇੰਝ ਲੋੜ ਅਸਾਂ ਦੀ ਤੇਰੇ ਜਹੀ ਅੱਲ੍ਹੜ ਨੂੰ ਪਿਆਰ ਸਖੌਣੇ ਲਈ,
**ਮਖ਼ਸੂਸਪੁਰੀ** ਦਾ ਤੇਰੇ ਨਾਂਵੇ ਜਿੱਦ ਕਰਨ ਨੂੰ ਜਿੰਦ ਕਰਨ ਨੂੰ ਜੀ ਕਰਦਾ,

ਹਾਏ ਕੁਰਸੀ ਹਾਏ ਕੁਰਸੀ ਪੂਰਾ ਮੁਲਖ਼ ਚਲਾਏ ਕੁਰਸੀ,
ਲੀਡਰ ਇਹਦੇ ਬਿੰਨ ਨਹੀਂ ਬੱਚਦੇ ਡੱਬਰੂ ਨਾਚ ਨਚਾਏ ਕੁਰਸੀ,
ਹਾਏ ਕੁਰਸੀ ਹਾਏ ਕੁਰਸੀ ਹਾਏ ਕੁਰਸੀ ਹਾਏ ਕੁਰਸੀ ,
ਕੁਰਸੀ ਨੇ 47 ਵਿੱਚ ਸੀ ਪਾਕਿਸਤਾਨ ਬਣਾਇਆ,
ਡੂੰਘਾਂ ਜਖ਼ਮ 84 ਵਾਲਾ ਕੁਰਸੀ ਨੇ ਸੀ ਲਾਇਆ,
ਭੋਲੇ ਭਾਲੇ ਲੋਕਾਂ ਦੇ ਇਹਨੇ ਫਰਕ ਦਿਲਾਂ ਵਿੱਚ ਪਾਇਆ,
ਹਿੰਦੂ,ਸਿੱਖ, ਤੇ ਮੁਸਲਮਾਨ ਨੂੰ ਆਪਸ ਵਿੱਚ ਲੜ੍ਹਾਏ ਕੁਰਸੀ,
ਹਾਏ ਕੁਰਸੀ ਹਾਏ ਕੁਰਸੀ
ਬੇ-ਕਸੂਰੇ ਬੰਦਿਆਂ ਦੀਆਂ ਲਾਛਾਂ ਤੇ ਟਿਕ ਜਾਏ ਕੁਰਸੀ,
ਹਾਏ ਕੁਰਸੀ ਹਾਏ ਕੁਰਸੀ ਹਾਏ ਕੁਰਸੀ ਹਾਏ ਕੁਰਸੀ,
ਵੱਡੇ ਬੰਦਿਆਂ ਨੂੰ ਹੈ ਕੁਰਸੀ ਵਾਂਗ ਮਸ਼ੂਕ ਪਿਆਰੀ,
ਜੂਏ ਵਾਲਾ ਚੱਸਕਾ ਇਸ ਨੇ ਕਿੰਨਿਆਂ ਦੀ ਮੱਤ ਮਾਰੀ,
ਕੱਲ੍ਹ ਇਕ ਨੇਤਾ ਜੀ ਨੇ ਮੰਦਿਰ ਜਾ ਕੇ ਅਰਜ਼ ਗੁਜ਼ਾਰੀ,
ਜਦ ਤੱਕ ਮੇਰੀ ਜਾਨ ਨਾ ਨਿਕਲੇ ਹਾਏ ਰੱਬਾ ਨਾ ਜਾਏ ਕੁਰਸੀ,
ਹਾਏ ਕੁਰਸੀ ਹਾਏ ਕੁਰਸੀ ,
ਕੁੱਝ ਵੀ ਕਰਨਾ ਪੈ ਜਾਵੇ ਪਰ ਕਿਸੇ ਤਰ੍ਹਾਂ ਹੱਥ ਆਏ ਕੁਰਸੀ,

ਰੱਬਾ ਕੁਰਸੀ ਵਾਲਿਆਂ ਦੇ ਤੂੰ ਰਹਿਮ ਦਿਲਾਂ ਵਿੱਚ ਪਾਵੀਂ ,
ਆਪਣਾਂ ਤਾਂ ਇਹਨਾਂ ਬਹੁਤ ਕਰ ਲਿਆ ਮੁਲਖ਼ ਦਾ ਭਲਾ ਕਰਾਵੀ,
ਦੇਬੀ ਵਰਗੇ ਸੁੱਤੇ ਜਿਹੜੇ ਗੂੜ੍ਹੀ ਨੀਂਦ ਜਗਾਵੀਂ,
ਕਿਨ੍ਹਾਂ ਚੰਗਾ ਹੋਵੇ ਜੇਕਰ ਆਪਣਾਂ ਧਰਮ ਨਿਭਾਏ ਕੁਰਸੀ,
ਹਾਏ ਕੁਰਸੀ ਹਾਏ ਕੁਰਸੀ
ਪੂਰੀ ਦੁਨੀਆਂ ਦੇ ਵਿੱਚ ਓਹ ਹੀ ਹੁੰਦਾ ਜੋ ਕਰਵਾਏ ਕੁਰਸੀ,
ਹਾਏ ਕੁਰਸੀ ਹਾਏ ਕੁਰਸੀ ਹਾਏ ਕੁਰਸੀ ਹਾਏ ਕੁਰਸੀ

ਚੰਗੀ ਲੱਗੇ ਜੋ ਦਿਲਾਂ ਨੂੰ ਉਹ ਗੱਲ ਲੱਗਦੀ,
ਨੀ ਤੂੰ ਮੇਰੀਆਂ ਮੁਸੀਬਤਾਂ ਦਾ ਹੱਲ ਲੱਗਦੀ,
ਕਿੱਥੇ ਰਹਿੰਨੀ ਏ ਤੂੰ ਕਿਹੜਾਂ ਏ ਗਰਾਂ ਦੱਸ ਜਾਅ,
ਸਾਡਾ ਪੁੱਛ ਲਿਆਂ ਆਪਣਾ ਵੀ ਨਾਂ ਦੱਸ ਜਾਅ,
ਖਹਿਕੇ ਤਿੰਨ ਹੱਥ ਸੱਪਣੀ ਦੇ ਵਾਂਗ ਡੰਗਦੀ,
ਤੇਰੀ ਕੱਲੀ ਕੱਲੀ ਬੋਲੀ ਸਾਡੇ ਵਿੱਚ ਲੰਘਦੀ,
ਨੱਚ ਗਿੱਧੇ ਵਿੱਚ ਹਨੇਰੀਆਂ ਲਿਆਉਂਣ ਵਾਲੀਏ,
ਸਾਰੇ ਮੁੰਡਿਆਂ ਦੇ ਕਾਲਜ਼ੇ ਹਿਲਾਉਂਣ ਵਾਲੀਏ,
ਤੇਰਾ ਦਿਲ ਤਾਂ ਨਹੀਂ ਹੋਇਆ ਤਾਂਅ ਠਾਂਅ ਦੱਸ ਜਾ,
ਸਾਡਾ ਪੁੱਛ ਲਿਆਂ ਆਪਣਾ ਵੀ ਨਾਂ ਦੱਸ ਜਾਅ,
ਸੱਚੀ ਹਾਣਦੀਆਂ ਕੁੜੀਆਂ ਤੋਂ ਵੱਖ ਲੱਗਦੀ,
ਪੂਰੀ ਚੋਰਨੀ ਰਕਨੇ ਤੇਰੀ ਅੱਖ ਲੱਗਦੀ,
ਦਿਨੇ ਦੀਵੀ ਤੂੰ ਸ਼ਕੀਨ ਮੁੰਡਾ ਮਾਂਝ ਧੱਰਿਆਂ,
ਦਿਲ ਕੱਢਦੀ ਨੇ ਭੋਰਾ ਨਾ ਖੜਾਕ ਕਰਿਆ,
ਹੁਣ ਸਾਂਭ ਕੇ ਰੱਖੇਗੀ ਕਿਹੜੀ ਥਾਂ ਦੱਸ ਜਾ,
ਸਾਡਾ ਪੁੱਛ ਲਿਆਂ ਆਪਣਾ ਵੀ ਨਾਂ ਦੱਸ ਜਾਅ,
ਸਾਡੇ ਪਿਆਰ ਵਿੱਚ ਸੁਪਨੇ ਤੂੰ ਬੁਣੇਗੀ ਕੇ ਨਾ,
**ਮਖ਼ਸੂਸਪੁਰੀ** ਨੂੰ ਤੂੰ ਦੱਸ ਚੁਣੇਗੀ ਕੇ ਨਾ,
ਇੱਕ ਦੂਸਰੇ ਨੂੰ ਖ਼ੱਤ ਕਦੋਂ ਪਾਉਂਣ ਲੱਗਾਂਗੇ,
ਅਸੀਂ ਦੱਸ ਕਦੋਂ ਤੇਰੇ ਅਖਵਾਉਂਣ ਲੱਗਾਗੇ,
ਕਦੋਂ ਕਰੇਗੀ ਤੂੰ ਪੱਲਕਾਂ ਦੀ ਛਾਂ ਦੱਸ ਜਾ,
ਸਾਡਾ ਪੁੱਛ ਲਿਆਂ ਆਪਣਾ ਵੀ ਨਾਂ ਦੱਸ ਜਾਅ,
ਵਕਤ ਨੂੰ ਆਖਿਰ ਭਰਨੇ ਪੈਂਦੇ, ਹੁੰਦੇ ਫੱਟ ਸੱਜ਼ਣਾਂ ਦੇ ਲਾਏ,
**ਦੇਬੀ** ਜੀਨੇ ਮੁੱੜ ਨਹੀਂ ਆਉਂਣਾ ਉਹਦੀ ਯਾਦ ਵੀ ਕਾਹਨੂੰ ਆਏ,
ਕਦੇ ਤੈਨੂੰ ਵੀ ਏ ਸਾਡੀ ਯਾਦ ਆਈ ਨੀ ਨਿੱਤ ਯਾਦ ਆਉਂਣ ਵਾਲੀਏ,
ਜਾਂਦੀ ਅੱਖ ਨਾ ਵੈਰਨੇ ਲਾਈ ਨੀ, ਹਾਸੇ ਭਾਣੇ ਲਾਉਂਣ ਵਾਲੀਏ,

ਮੈਨੂੰ ਕਹਿੰਦੀ ਸੀ ਨਾ ਕੌਲ ਤੈਥੋਂ ਖਾਲੇ ਜਾਣਗੇ,
ਮੇਰੇ ਖ਼ਤ ਤੇਰੇ ਕੋਲੋਂ ਨਾ ਸਭਾਲੇ ਜਾਣਗੇ,
ਟੁੱਟੀ ਕਲਮ ਜਾਂ ਮੁੱਕ ਗਈ ਸਿਹਾਈ ਨੀ,
ਨਿੱਤ ਚਿੱਠੀ ਪਾਉਂਣ ਵਾਲੀਏ,
ਕਦੇ ਤੈਨੂੰ ਵੀ ਏ ਸਾਡੀ ਯਾਦ ਆਈ ਨੀ,
ਨਿੱਤ ਯਾਦ ਆਉਂਣ ਵਾਲੀਏ,
ਨੀ ਤੂੰ ਕੱਦੇ ਕਿਸੇ ਹੱਥ ਨਾ ਸੁਨੇਹਾ ਘੱਲਿਆਂ,
ਹੋ ਕੇ ਕੱਲਾ ਕੱਲਾ ਦਿਨ ਵੱਰ੍ਹਾਂ ਲੰਘ ਚੱਲਿਆ,
ਕਦੇ ਸੁਪਨੇ 'ਚ ਵੀ ਨਾ ਮੁਸਕਾਈ ਨੀ,
ਯਾਰਾਂ ਨੂੰ ਰਵੌਣ ਵਾਲੀਏ,
ਕਦੇ ਤੈਨੂੰ ਵੀ ਏ ਸਾਡੀ ਯਾਦ ਆਈ ਨੀ,
ਨਿੱਤ ਯਾਦ ਆਉਂਣ ਵਾਲੀਏ,
ਤੇਰੇ ਰਾਹਾਂ ਵਿੱਚ ਖੜ੍ਹਾਂ - ਖੜ੍ਹਾਂ ਰੁੱਖ ਹੋ ਗਿਆ,
ਤੇਰੀ ਫੋਟੋ ਵਾਂਗੂੰ **ਦੇਬੀ** ਹੁਣ ਚੁੱਪ ਹੋ ਗਿਆ,
ਕਿੱਤੋਂ ਮਿਲਦੀ ਨਾ ਇਹਨਾਂ ਦੀ ਦਵਾਈ ਨੀਂ
ਕਸੂਤੇ ਰੋਗ ਲਾਉਂਣ ਵਾਲੀਏ,