|
|
ਦੱਸੀਂ ਨੀ ਮੁਟਿਆਰੇ ਨੀ ਗਿੱਧਾਂ ਕਿਉਂ ਪਈਦਾਂ,
ਕੂਜ਼ ਪਤਲੀਏ ਨਾਰੇ ਨੀ ਗਿੱਧਾਂ ਕਿਉਂ ਪਈਦਾ,
ਨੀ ਜਦ ਕੋਈ ਬੈਠ ਅੱਖੀਆਂ ਲਾ ,
ਜਦ ਨਾ ਜਾਣ ਸਭਾਲੇ ਚਾਅ,
ਜਦ ਕੋਈ ਜਾਏ ਝਾਤੀਆਂ ਪਾ,
ਨੀ ਗਿੱਧਾਂ ਤਾਂ ਪਈਦਾ,
ਦੱਸੀਂ ਨੀ ਮੁਟਿਆਰੇ ਨੀ ਗਿੱਧਾਂ ਕਿਉਂ ਪਈਦਾਂ,
ਦਿਲ ਤੇ ਅੱਖੀਆਂ ਕਦੇ ਨਾ ਟਿਕ ਕੇ ਬੈਦੇ ਨੇ,
ਇਹ ਬਿੰਨਾਂ ਬਰੇਕੋਂ ਸਦਾ ਤਿਲਕਦੇ ਰਹਿੰਦੇ ਨੇ,
ਹੋਵੇ ਸਾਲ ਸੋਲਵ੍ਹੇ ਨੱਡੀ,
ਹੋਵੇ ਅੱਖ ਕਿਸੇ ਨਾਲ ਲੱਗੀ,
ਉੱਠਦੀ ਮੱਲੋ ਮੱਲੀ ਅੱਡੀ,
ਨੀ ਗਿੱਧਾਂ ਤਾਂ ਪਈਦਾ,
ਦੱਸੀਂ ਨੀ ਮੁਟਿਆਰੇ ਨੀ ਗਿੱਧਾਂ ਕਿਉਂ ਪਈਦਾਂ,
ਵਿਆਹ ਦੀਆਂ ਘੜੀਆਂ ਦੋ ਰੂਹਾਂ ਦੇ ਮੇਲ ਦੀਆਂ,
ਵਿਆਹ ਵਾਲੇ ਪਿੰਡ ਫਿਰਨ ਮੇਲਣਾਂ ਮੇਲਦੀਆਂ,
ਰਹਿੰਦੇ ਕਈ ਲਾਰਿਆਂ ਮਾਰੇ ਵੇਖ ਕੇ ਹੌਕੇ ਭਰਨ ਵਿੱਚਾਰੇ,
ਕੱਢਕੇ ਟੂਸਾਂ ਫਿਰਨ ਕੁਵਾਰੇ,
ਨੀ ਗਿੱਧਾਂ ਤਾਂ ਪਈਦਾ,
ਦੱਸੀਂ ਨੀ ਮੁਟਿਆਰੇ ਨੀ ਗਿੱਧਾਂ ਕਿਉਂ ਪਈਦਾਂ,
ਮੱਥੇ ਟੇਕੇ ਰੋਠ ਚੜ੍ਹਾਏ ਜਾਂਦੇ ਨੇ,
ਜੰਮਣ ਪੁੱਤ ਤਾਂ ਸ਼ੱਗਨ ਮਨਾਏ ਜਾਂਦੇ ਨੇ,
ਕਿਸੇ ਦੇ ਇਕ ਕਿਸੇ ਦੇ ਜੋੜੀ,
ਵੰਡਣ ਵਿੱਚ ਪਰਾਤਾਂ ਰਿਓੜੀ,
ਪਾਵਣ ਪੁੱਤਾਂ ਵਾਲੀਆਂ ਲੋਹੜੀ
ਨੀ ਗਿੱਧਾਂ ਤਾਂ ਪਈਦਾ,
ਦੱਸੀਂ ਨੀ ਮੁਟਿਆਰੇ ਨੀ ਗਿੱਧਾਂ ਕਿਉਂ ਪਈਦਾਂ,
**ਮਖ਼ਸੂਸਪੁਰੀ** ਜਿਦਗਾਨੀ ਏ ਪੰਜਾਬਣ ਦੀ,
ਗਿੱਧਾਂ ਖਾਸ ਨਿਸ਼ਾਨੀ ਏ ਪੰਜਾਬਣ ਦੀ,
ਸੱਜ਼ਣ ਵਿੱਛੜੇ ਮਿਲਣ ਪੁਰਾਣੇ,
ਆ ਕੇ ਖੁਸ਼ੀਆਂ ਬਹਿਣ ਸਰਾਣੇ,
ਵੱਜ਼ਣ ਨਵੇਂ ਸਾਲ ਦੇ ਗਾਣੇ,
ਨੀ ਗਿੱਧਾਂ ਤਾਂ ਪਈਦਾ,
ਦੱਸੀਂ ਨੀ ਮੁਟਿਆਰੇ ਨੀ ਗਿੱਧਾਂ ਕਿਉਂ ਪਈਦਾਂ,
ਸਾਨੂੰ ਪੁੱਗਿਆ ਨਾ ਕਿਸੇ ਦਿਆਂ ਸਾਵ੍ਹਾਂ ਵਿੱਚ ਰਹਿੰਣਾ,
ਬੜਾ ਮਹਿੰਗਾ ਪਿਆ ਉੱਚੀਆਂ ਹਵਾਵਾਂ ਵਿੱਚ ਰਹਿੰਣਾ,
ਨਿੱਕੀ ਸੋਚ ਤੇਰੀ ਪੀਂਘ ਨਾਲੋਂ ਲੰਮੀਏ ਹੁਣਾਰੇ ਨੂੰ ਮਾਰ ਗਏ,
ਖਾਂ ਕੇ ਕਸਮਾਂ ਤਰੀਕਾਂ ਦੇਣ ਵਾਲੀਏ ਨੀ ਲਾਰੇ ਸਾਨੂੰ ਮਾਰ ਗਏ,
ਨਿੱਤ ਪੈਰ ਪੈਰ ਉੱਤੇ ਝੂਠ ਬੋਲ ਉਹਦਾ ਸੱਚ ਤੂੰ ਬਣਾਉਂਣਾ ਜਾਣਦੀ,
ਨੀਂ ਤੂੰ ਲੀਡਰਾਂ ਦੇ ਵਾਂਗੁੰ ਝੂਠੇ ਵਾਦਿਆਂ ਦੇ ਨਾਲ ਪਰਚਾਉਂਣਾ ਜਾਣਦੀ,
ਵਰੇ ਕੀਮਤੀ ਜਵਾਨੀ ਵਾਲੇ ਕਿੰਨ੍ਹੇ ਤੇਰੇ ਸਿਰ ਉੱਤੋਂ ਵਾਰ ਗਏ,

ਤੰਗ ਸੋਚ ਤੰਗ ਦਿਲਿਆਂ ਤੋਂ ਅਸੀਂ ਰਹੇ ਦਿਲ ਵਿੱਚ ਥਾਂ ਮੰਗਦੇ,
ਥੱਲਾਂ ਵਿੱਚ ਉੱਡੀ ਜਾਂਦੀ ਕਿਸੇ ਬਦਲੀ ਤੋਂ ਮੂਰਖ਼ ਹੀ ਛਾਂ ਮੰਗਦੇ,
ਸ਼ੀਸ਼ੇ ਪੱਥਰਾਂ ਦਾ ਭਲਾਂ ਕੀ ਮੁਕਾਬਲਾ ਜੀ ਟੁੱਟ ਗਏ ਤੇ ਹਾਰ ਗਏ,

ਤੈਨੂੰ ਦਾਤ ਦੇਈਏ ਖੂਨਣੇ ਨੀ ਸਾਨੂੰ ਸਾਡੇ ਦਿਲ ਵਿੱਚ ਆ ਕੇ ਮਾਰਿਆ,
ਲਾ ਕੇ ਸਾਡੇ ਤੇ ਚਫੇਰਿਉਂ ਪਾਬੰਦੀਆਂ ਨੀ ਆਪਣਾ ਬਣਾ ਕੇ ਮਾਰਿਆ,
ਨੀ ਤੂੰ ਮਨ ਚਾਹੀ ਕੀਤੀ ***ਦੇਬੀ*** ਹੋਣੀ ਔਖੇ ਸੌਖੇ ਡੰਗ ਸਾਰ ਗਏ,

ਕੰਧੇ ਸਰਹੰਦ ਦੀਏ ਸੁਣ ਹਤਿਆਰੀਏ ,
ਕੱਚ ਦੇ ਖਿਡਾਉਂਣੇ ਭੰਨੇ ਪੀਰਾਂ ਮਾਰੀਏ,
ਫੁੱਲ ਟਾਹਣੀਆਂ ਤੋਂ ਤੋੜ ਕੇ ਗਵਾਏ ਵੈਰਨੇ,
ਤਾਰੇ ਗੁਜ਼ਰੀ ਦੀ ਅੱਖ ਦੇ ਛੁਪਾਏ ਵੈਰਨੇ,
ਉਸ ਅੰਮੜੀ ਦਾ ਪੁੱਛ ਜਾ ਕੇ ਹਾਲ ਨੀ,
ਜੱਗੋਂ ਤੋਰ ਦਿੱਤੇ ਜੀਨੇਂ ਅੱਜ ਲਾਲ ਨੀ,
ਦੁੱਖ ਪੁੱਤਰਾਂ ਦੇ ਜਾਣ ਨਾ ਵੰਡਾਏ ਵੈਰਨੇ,
ਤਾਰੇ ਗੁਜ਼ਰੀ ਦੀ ਅੱਖ ਦੇ ਛੁਪਾਏ ਵੈਰਨੇ,
ਡੈਣੇ ਪਾਪਣੇ ਤੂੰ ਸੋਹਲ ਜ਼ਿਦਾਂ ਖਾਂ ਗਈ,
ਉਹਨਾਂ ਬੱਚਿਆਂ ਦੇ ਲਹੂ ਵਿੱਚ ਨਾਹ ਗਈ,
ਜਿਹੜੇ ਕੌਮ ਦੇ ਸੀ ਹੋਣੇ ਸਰਮਾਏ ਵੈਰਨੇ,
ਤਾਰੇ ਗੁਜ਼ਰੀ ਦੀ ਅੱਖ ਦੇ ਛੁਪਾਏ ਵੈਰਨੇ,
ਤੇਰੀ ਨੀਹਾਂ 'ਚ ਸ਼ਹੀਦੀ ਖੂਨ ਚੋ ਗਿਆ,
ਚਿਹਰਾ ਲਾਲ ਤੇਰਾ ਖੂਨਣੇ ਨੀ ਹੋ ਗਿਆ,
ਖੂਨੀ ਬੁੱਲ੍ਹ ਤੇਰੇ ਅਜੇ ਵੀ ਥਿਆਏ ਵੈਰਨੇ,
ਤਾਰੇ ਗੁਜ਼ਰੀ ਦੀ ਅੱਖ ਦੇ ਛੁਪਾਏ ਵੈਰਨੇ,
ਪਾਇਆ ਰੱਬ ਨਾਲ ਵੈਰ ਆਈ ਸੰਗ ਨਾ,
**ਮਖ਼ਸੂਸਪੁਰੀ** ਖੈਰ ਹੁਣ ਮੰਗ ਨਾ,
ਸੱਚ ਕਹਿਦਾ ਤੇਰੇ ਹੋਣਗੇ ਸਫਾਏ ਵੈਰਨੇ,

27 Oct 2013
|
|
|
|
ਨੀ ਰਾਹੇ ਰਾਹੇ ਜਾਣ ਵਾਲੀਏ,
ਤੈਨੂੰ ਵੇਖਿਆਂ ਬਾਜ਼ ਨਹੀਂ ਸਰਦਾ,
ਨੀ ਵੱਜ਼ਦੇ ਸਲੂਟ ਗੋਰੀਏ,
ਹਰ ਗੱਬਰੂ ਸਲਾਮਾਂ ਕਰਦਾ,
ਨੀ ਰਾਹੇ ਰਾਹੇ ਜਾਣ ਵਾਲੀਏ,
ਕੌਣ ਲੌਗ ਮਸ਼ਕਰੀ, ਰਾਹੀਆਂ ਨੂੰ ,
ਸੁੱਟਦੀਏ ਜੁਲਫ਼ ਦੀਆਂ ਫਾਹੀਆਂ ਨੂੰ,
ਨੀ ਰਾਹੇ ਰਾਹੇ ਜਾਣ ਵਾਲੀਏ,
ਤੇਰਾ ਘੱਗਰਾਂ ਰਾਹਾਂ ਨੂੰ ਹੂਝੇ,
ਨੀ ਤੇਰੇ ਮੂਰੇ ਕੌਣ ਖੰਘਦਾ,
ਸਾਰੇ ਪਿੰਡ ਨੂੰ ਲਾ ਦੇਵੇ ਖੂਝੇ,
ਨੀ ਰਾਹੇ ਰਾਹੇ ਜਾਣ ਵਾਲੀਏ,
ਪਵੇ ਦਿਲ ਵਿੱਚ ਧਮਕ ਪਜ਼ੇਬਾਂ ਦੀ,
ਕਿਆ ਬਾਤ ਨੀ ਤੇਰੇ ਫਰੇਬਾਂ ਦੀ,
ਨੀ ਰਾਹੇ ਰਾਹੇ ਜਾਣ ਵਾਲੀਏ,
ਧੂੜ ਰਾਹਾਂ ਵਿੱਚ ਉੱਡਦੀ ਬਥੇਰੀ,
ਨੀ ਕਿੰਨ੍ਹਾਂ ਨੁਕਸਾਨ ਹੋ ਜਾਵੇ,
ਜਦੋਂ ਝੁਲਦੀਏ ਹੁਸਨ ਹਨੇਰੀ,
ਨੀ ਰਾਹੇ ਰਾਹੇ ਜਾਣ ਵਾਲੀਏ,
ਤੈਨੂੰ ਕੰਮ ਬੜੇ ਅਸੀਂ ਵਿਹਲੇ ਨੀ,
ਤੇਰੇ ਮੁੱਕਦੇ ਟੂਰ ਨਾ ਮੇਲੇ ਨੀ,
ਨੀ ਰਾਹੇ ਰਾਹੇ ਜਾਣ ਵਾਲੀਏ,
ਸਾਡੇ ਪਿੰਡ ਨੂੰ ਰਾਹ ਇੱਕ ਜਾਂਵੇ,
ਨੀ ਸੱਥ 'ਚ ਉਡੀਕਾਂ ਹੁੰਦੀਆਂ,
ਕਦੋਂ ਬਣ ਕੇ ਪਰਾਉਂਣੀ ਆਵੇਂ,
ਨੀ ਰਾਹੇ ਰਾਹੇ ਜਾਣ ਵਾਲੀਏ,
ਥੱਕ ਗਈ ਹੋਵੇਗੀ ਬਹਿ ਜਾ ਨੀ,
ਕੁੱਝ ਸੁਣ ਜਾ ਨੀ ਕੁੱਝ ਕਹਿ ਜਾ ਨੀ,
ਨੀ ਰਾਹੇ ਰਾਹੇ ਜਾਣ ਵਾਲੀਏ,
**ਦੇਬੀ** ਰਾਹ ਵਿੱਚ ਖੜ੍ਹਦਾ ਤੇਰੇ ,
ਨੀ ਇੱਕ ਵਾਰੀ ਹਾਂ ਕਰਦੇ,
ਲਾਰੇ ਚੰਦਰੀਏ ਹੋ ਗਏ ਬਥੇਰੇ,
ਨੀ ਰਾਹੇ ਰਾਹੇ ਜਾਣ ਵਾਲੀਏ,
ਆਪਣੇ ਵਿਆਹ ਤੋਂ ਵੀ ਅੱਜ ਚੱੜ੍ਹਿਆ ਚਾਅ ਸਵਾਇਆ ਨੀ,
ਮੈਨੂੰ ਦਿਉ ਵਧਾਈਆਂ ਹਾਣਦੀਓ, ਮੈਂ ਦਿਉਰ ਵਿਆਇਆ ਨੀਂ,
ਕੱਢਦਾ ਸੀ ਨਿੱਤ ਹਾੜੇ ਦਿੱਤੀ ਕੱਢ ਮਰੋੜੀ ਮੈਂ,
ਵੇਖੋਂ ਹੀਰ ਤੇ ਰਾਂਝੇ ਜਹੀ ਬਣਾ ਤੀ ਜੋੜੀ ਮੈਂ,
ਨਿੱਤ ਉਲਾਭੇ ਲਿਆਉ੍ਹਦੇ ਤੋਂ ਪਿੱਛਾਂ ਛੱਡਵਾਇਆ ਨੀ

ਦਿਲ ਦੇ ਸਾਰੇ ਚਾਅ ਅੱਜ ਪੂਰੇ ਹੋ ਗਏ ਭਾਬੀ ਦੇ,
ਧਰਤੀ ਤੇ ਪੱਬ ਟਿੱਕੇ ਨਾ ਮੇਰਾ ਵਾਂਗ ਸ਼ਰਾਬੀ ਦੇ,
ਨਿਰ੍ਹਾਂ ਸ਼ਰਾਬੀ ਨਾਬ੍ਹੇ ਦੀ ਬੋਤਲ ਲੜ੍ਹ ਲਾਇਆ ਨੀ,

ਲਹਿੰਗੇ ਚੁੰਨੀਆ ਢਿਲਕਣ , ਖੁਲਣ ਵਾਲ ਅੱਧਵਾਟੇ ਨਾਲ,
ਦੇਬੀ ਸੌਣ ਨਹੀਂ ਦੇਣਾ ਝਾਂਜ਼ਰ ਦੇ ਛਣਕਾਟੇ ਨਾਲ,
ਬੁਰੀ ਕਰਾਂਗੇ ਜੀਨੇ ਨੱਚਣੋਂ ਅੱਜ ਹਟਾਇਆ ਨੀਂ,

ਨੱਖਰੇ ਨਜ਼ਾਕਤਾਂ ਸਰੂਰ ਤੇ ਗਰੂਰ,ਤੂੰ ਏ ਮਜਬੂਰ ਕੋਈ ਤੇਰਾ ਨਹੀਂ ਕਸੂਰ,
ਬਿੱਲੋਂ ਚੜ੍ਹਦੀ ਵਰੇਸ ਵਾਲੀਆਂ,ਸੱਚ ਆਖਦੇ ਨੇ ਰੁੱਤਾਂ ਹੀ ਕਮਾਲ ਹੁੰਦੀਆਂ,
ਨੀਂ ਤੂੰ ਸਾਡਾ ਕੀ ਖਿਆਲ ਰੱਖੇਗੀ? ਤੈਥੋਂ ਆਪਣੀਆਂ ਚੀਜ਼ਾਂ ਨਹੀਂ ਸਭਾਲ ਹੁੰਦੀਆਂ,
ਔਖਾ ਘੱਗਰਾਂ ਪਰਾਂਦਾ ਤੇ ਰੁਮਾਲ ਸਾਂਭਣਾ,ਤੇਰੇ ਵੱਸ 'ਚ ਨਾ ਸੋਲ੍ਹਵਾਂ ਨੀ ਇਹ ਸਾਲ ਸਾਂਭਣਾ,
ਅੱਖਾਂ ਪੁੱਜ ਕੇ ਅਵਾਰਾ ਤੇਰੀਆਂ, ਤੇਰੇ ਕੋਲੋਂ ਨਹੀਂਉ ਘੂਰ ਕੇ ਬਹਾਲ ਹੁੰਦੀਆਂ,

ਤੇਰੀ ਨਾਗਣੀ ਜੁਲਫ ਤੁਰੇ ਜਾਂਦਿਆਂ ਨੂੰ ਘੇਰੇ, ਤੇਰੀ ਤਿੱਖੀ ਜੀਭ ਕੰਡਿਆਂ ਸਮੇਤ ਫੁੱਲ ਕੇਰੇ,
ਤੂੰ ਤਾਂ ਮੱਲੋਂ ਮੱਲੀ ਗੱਲ੍ਹ ਪੈ ਜਾਂਵੇ, ਸੋਭਾ ਦੇਣ ਨਾ ਹਸੀਨਾਂ ਗਾਲੋ ਗਾਲ ਹੁੰਦੀਆਂ,

ਤੈਨੂੰ ਆਪਣੀ ਨਾ ਸਾਰ ਲਵੇਂ ਦੇਬੀ ਦਾ ਕਿਉਂ ਠੇਕਾ,ਮਖਸੂਸਪੁਰੀ ਦਾ ਨੀ ਤੈਨੂੰ ਰਹਿਣਾ ਫੇਰ ਚੇਤਾ,
ਜੇ ਆਉਂਦੇ ਅਸੀਂ ਤੇਰੀ ਗਿਣਤੀ 'ਚ ਨਹੀਂ, ਫਿਰ ਸਾਥੋਂ ਵੀ ਦਿਹਾੜੀਆਂ ਨਹੀ ਗਾਲ ਹੁੰਦੀਆਂ,

ਨਹੀਂਓ ਜੀਣ ਦੇਦੇ ਸੋਹਣੇ , ਬਈਮਾਨ ਦਿਲ ਖੋਣੇ,ਪੁੱਛੋਂ ਨਾ ਜੀ ਕਿੰਨੀ ਵਾਰੀ ਵੱਡਿਆ ਈ ਸਾਨੂੰ,
ਤਲਵਾਰਾਂ ਦੋ ਧਾਰੀਆਂ ਨੇ ਮਾਰ ਲਿਆ,
ਪੱਲੇ ਕੱਖ ਨਾ ਮੁਹੱਬਤਾਂ ਨੇ ਛੱਡਿਆ,ਸਾਨੂੰ ਸੂਰਤਾਂ ਪਿਆਰੀਆਂ ਨੇ ਮਾਰ ਲਿਆ,
ਪੱਟ ਦਿੱਤਾ ਗਿੱਧਿਆ 'ਚ ਪੈਦੀਆਂ ਧਮਾਲਾਂ ਨੇ,ਚੱਕਵੀਆਂ ਬੋਲੀਆਂ ਤੇ ਰੇਸ਼ਮੀ ਰੁਮਾਲਾਂ ਨੇ,
ਝਾਂਜ਼ਰਾਂ ਨੇ ਲੁਟਿਆ ਏ ਮਾਰ ਮਾਰ ਵਾਜ਼ਾਂ, ਉਡਦੀਆਂ ਫੁਲਕਾਰੀਆਂ ਨੇ ਮਾਰ ਲਿਆ,
ਦਿੰਦੇ ਸੋਹਣੇ ਝਿੜਕਾਂ ਤੇ ਚਹੁਣ ਜੀ ਹਜੂਰੀਆਂ,ਆਸ਼ਕਾਂ ਨੂੰ ਸਾਰਿਆਂ ਤੋਂ ਵੱਧ ਮਜ਼ਬੂਰੀਆਂ,
ਦੁਨੀਆਂ ਦੇ ਤਾਂਨੇ ਤੇ ਮਖੌਲ ਨਹੀਂਉ ਜੀਣ ਦਿਦੇ,ਖੱਜਲ ਖੁਵਾਰੀਆਂ ਨੇ ਮਾਰ ਲਿਆ,
ਦੇਬੀ ਨੂੰ ਉਮਰ ਸਾਰੀ ਪੱਕਿਆਂ ਨੇ ਮਾਰਿਆ,ਵੈਰੀਆਂ ਨੇ ਛੱਡ ਦਿੱਤਾ ਸੱਕਿਆਂ ਨੇ ਮਾਰਿਆਂ,
ਗਾਨੀਆਂ ਤੇ ਜੁਲਫਾਂ ਹੀ ਬਣ ਗਈਆ ਨਾਗਣਾ,ਬੇ-ਇਤਬਾਰੀਆਂ ਨੇ ਮਾਰ ਲਿਆ,
ਛੋਟਾ ਆਪਣਾ ਮੈਂ ਵੀਰ ਵਿਆਉਣਾਂ, ਕਿ ਮਨ ਸਾਡਾ ਰੱਖਣਾ ਪਉ,
ਜੇ ਤੂੰ ਸਾਲੀਏ ਵਿਆਹ ਸਾਡੇ ਆਉਂਣਾ ਨੀ ਫੇਰ ਤੇਨੂੰ ਨੱਚਣਾਂ ਪਉ,
ਤੇਰਾ ਲੱਡੂਆਂ 'ਚ ਹੋਣਾ ਪੂਰਾ ਹੱਥ ਨੀਂ,ਗੱਲ ਕੱਲੀ ਕੱਲੀ ਹੋਣੀ ਤੇਰੇ ਵੱਸ ਨੀ,
ਕਿਹੜਾ ਰੁਸਦਾ ਤੇ ਕਿਵੇਂ ਹੈ ਮਨਾਉਂਣਾ, ਨੀ ਅੱਖਾਂ ਥੱਲੇ ਰੱਖਣਾ ਪਉ,
ਸਾਰੇ ਲੱਕ ਦੇ ਹੁਲਾਰੇ ਨਾਲ ਹਿਲਾ ਦੇਵੀ,ਪਿੰਡ ਵਾਲਿਆ ਨੂੰ ਨੱਚਣਾ ਸਿਖਾ ਦੇਵੀ,
ਨੋਟ ਸੌ ਦਾ ਬਨੇਰਿਉ ਪਗਾਉਣਾ,ਨੀ ਬੁੱਲ੍ਹਾਂ ਨਾਲ ਚੱਕਣਾ ਪਉ,
ਦੇਖ ਨੱਚਦੀ ਨੂੰ ਕਈ ਸਾਕ ਆਉਂਣਗੇ ਦੇਬੀ ਵਰਗੇ ਵੀ ਅਰਜ਼ੀਆਂ ਪਾਉਂਣਗੇ,
ਮਾੜਾ ਮੋਟਾ ਨਹੀਂ ਪਸੰਦ ਤੇਰੇ ਆਉਂਣਾ, ਨੀ ਅੱਗੇ ਹੋ ਕੇ ਦੱਸਣਾ ਪਉ,

ਦਿਲਾਂ ਵਾਲਿਆਂ ਨੂੰ ਬਣ ਕੇ ਸ਼ਰਾਬ ਚੜ੍ਹਦੀ, ਜਣੇ ਖਣੇ ਨਾਲ ਰਕਾਨੇ ਤੇਰੀ ਅੱਖ ਲੜ੍ਹਦੀ,
ਸਾਰਾ ਦਿਨ ਤੇਰੇ ਉੱਤੇ ਟਿੱਕੀ ਰਹਿਣ ਵਾਸਤੇ ਨੀ ਹਰ ਅੱਖ ਮੁੰਡਿਆਂ ਦੀ ਵੇਹਲੀ ਏ,
ਪੱਟ ਦਿੱਤੇ ਮਿੱਠੀਏ ਜੁਬਾਨ ਦੀਏ ਨੀ ਤੇਰਾ ਹਰ ਕੋਈ ਬੇਲੀਏ,
ਅੱਖ ਭਰ ਕੇ ਜੀਨੂੰ ਤੱਕ ਲਵੇ ਬੁੱਤ ਬਣਾ ਕੇ ਧਰ ਜਾਂਦੀ,ਖਬਰ ਨਾ ਕੋਲੋ ਲੰਘਦੀ ਤੂੰ ਕੀ ਕਹਿ ਜਾਂਦੀ ਕੀ ਕਰ ਜਾਂਦੀ,
ਚਲਾਕਣੇ ਨੀ ਇਲਤ ਤੇਰੀ ਸਾਰਿਆਂ ਤੋਂ ਹੀ ਵੱਖਰੀ, ਸਾਰਿਆਂ ਤੋਂ ਵੱਖਰੀ ਨੀ ਅੜੀਏ ਇਹ ਲੱਗੇ ਨਵੀਂ ਨਵੇਲੀ ਏ,
ਤੇਰੀ ਖੁੱਲ ਦਿਲੀ ਨੂੰ ਦੇਖ ਦਿਆਂ ਕਈ ਧੋਖਾਂ ਖਾਈ ਬੈਠੇ ਨੇ , ਖਾਲੀ ਦਿਲ ਦੇ ਬੂਹੇ ਤੇ ਵੈਲ ਕੰਮ ਲਿਖਵਾਈ ਬੈਠੇ ਨੇ,
ਤੱਕ ਕੇ ਨਜ਼ਰ ਤੇਰੀ ਹਰ ਕੋਈ ਸਮਝੇ ਮੇਰੀ, ਹਰ ਕੋਈ ਸਮਝੇ ਹੁਣ ਤਾਂ ਮੇਰੀ ਬਣਗਈ ਨਵੀਂ ਸਹੇਲੀ ਏ,
ਇਹ ਦਿਲੋਂ ਕਿਸੇ ਤੇ ਮਰਦੀ ਨਾ ਤੂੰ ਇਹਦੇ ਤੇ ਨਾ ਮਾਰ ਬੈਣਾ, ਦੇਬੀ ਨੂੰ ਤਾਂ ਘੱਟੋ ਘੱਟ ਖਬਰਦਾਰ ਮੈ ਕਰ ਦੇਣਾ,
ਸ਼ਇਦ ਮੇਰਾ ਖਿਆਲ ਕਈਆਂ ਦਿਲਾਂ ਦੇ ਨਾਲ, ਕਈਆਂ ਦਿਲਾਂ ਦੇ ਨਾਲ ਤੂੰ ਅੜ੍ਹੀਏ ਖੇਲੀ ਏ,
ਚੱਪੂ ਟੱਟ ਗਏ ਅੱਧ ਵਿੱਚ ਆਣ ਜੀਹਦੇ,
ਕਿਹੜਾ ਡੁੱਬਣੋਂ ਰੋਕ ਲਉ ਉਹ ਬੇੜੀ,
ਉਹਦਾ ਆਪਣਾ ਕੋਣ ਫਿਰ ਜੱਗ ਉੱਤੇ,
ਸੱਕੇ ਮਾਪਿਆ ਵੇਚ ਦਿੱਤੀ ਧੀਂ ਜਿਹੜੀ,
ਲੂਣਾ ਮਹਿਲੀ ਪਈ ਕੁਰਲਾਵੇ, ਉਹਦੀ ਪੇਸ਼ ਕੋਈ ਨਾ ਜਾਵੇ,
ਕਿਹੜਾ ਰਾਜੇ ਨੂੰ ਸਮਝਾਂਵੇ, ਹੀਰੇ ਚੱਟੇ ਜਾਂਦੇ ਨਹੀਂ,
ਸੋਨੇ ਚਾਂਦੀ ਨਾਲ ਇਹ ਜੀਵਨ, ਕੱਟੇ ਜਾਂਦੇ ਨਹੀਂ,
ਲੂਣਾ ਆਖੇ ਦਰਦ ਕਹਾਣੀ ਮੇਰੀ ਕੰਜ਼ਕ ਉਮਰ ਨਿਆਣੀ,
ਮੇਰਾ ਕੰਤ ਪਿਉ ਦਾ ਹਾਣੀ ਕੀਨੂੰ ਦਰਵ ਸੁਣਾਵਾਂ ਨੀ,
ਜੜ੍ਹ ਤੋਂ ਸੁੱਕਾ ਰੁੱਖ ਕਰੁ ਮੈਨੂੰ ਕੀ ਛਾਵਾਂ ਨੀ,
ਮੇਰਾ ਹੋ ਗਿਆ ਬਾਪ ਅਧਰਮੀ, ਜਿਹਦੇ ਘਰ ਮੈਂ ਲੋਕੋ ਜਨਮੀ,
ਡਾਢੇ ਦੁਸ਼ਮਣ ਵਾਲੀ ਕਰਨੀ, ਕਰ ਉਹ ਮੇਰੇ ਨਾਲ ਗਿਆ,
ਆਟੇ ਦਾਣੇ ਖਾਤਿਰ ਪਿਉ ਤੋਂ ਬਣ ਦਲਾਲ ਗਿਆ,
ਕੀ ਮੈਂ ਪੁੱਠੇ ਲੇਖ ਲਿਖਾਏ ਜਿਹੜੇ ਬਾਬੁਲ ਜੋੜ ਬਣਾਏ,
,ਐਸੇ ਵਰਤੇ ਭਾਣੇ ਤੇ,
ਪਰਲੋ ਪੈ ਜਾਏ ਸੇਜ਼ ਪਿਉ ਕੋਈ ਧੀ ਦੀ ਮਾਣੇ ਜੇ,
ਇਹ ਜੋ ਬਣਦੇ ਮਰਦ ਸਿਆਣੇ, ਸਾਰੇ ਔਰਤ ਮੂਹਰੇ ਕਾਣੇਂ,
ਹਰ ਕੋਈ ਨਾਰ ਮੁਲਖ ਦੀ ਜਾਣੇ ਕਿਹੜੇ ਚੰਦ ਚੜ੍ਹਾਉਂਦੇ ਨੇ,
ਔਰਤ ਕੁੱਖੋਂ ਜੰਮੇ ਔਰਤ ਦਾ ਮੁੱਲ ਪਾਉਂਦੇ ਨੇ,
ਸਾਰੇ ਗਹਿਣੇ ਘੂਹ ਵਿੱਚ ਪਾਵਾਂ ਸਾਰਾ ਰੇਸ਼ਮ ਅੱਗ ਵਿੱਚ ਡਾਵ੍ਹਾਂ,
ਕਾਹਨੂੰ ਹਾਰ ਸ਼ਿਗਾਰ ਲਗਾਵਾਂ ਅਗਰ ਕੋਈ ਰੂਪ ਸਲਾਉਂਦਾ ਨਹੀਂ,
ਹੀਰੇ ਦਾ ਮੁੱਲ ਘਰ ਘੁਮਿਆਰਾਂ ਦੇ ਕੋਈ ਪਾਉਂਦਾ ਨਹੀਂ,
ਜਿਹੜਾ ਪੂਰਨ ਭੌਰੇ ਪਾਇਆ ਦੇਬੀ ਦਿੱਤੇ ਰੂਪ ਸਵਾਇਆ,
ਉਹ ਮਖ਼ਸੂਸਪੁਰੀ ਜਦ ਆਈਆ ਉਹਨੂੰ ਕੀਲ ਬਠਾ ਲਉਂਗੀ,
ਜੋੜ ਨਾ ਬਣਿਆ ਮਾਪਿਆਂ ਤੋਂ ਮੈਂ ਆਪ ਬਣਾ ਲਉਂਗੀ,

ਬੰਦੇ ਦਾ ਇੱਕ ਪਿਆਰ ਹੀ ਚੇਤੇ ਰਹਿ ਜਾਂਦਾ ,
ਇਸ ਦੁਨੀਆਂ 'ਚੋ ਹੋਰ ਕੋਈ ਕੀ ਲੈ ਜਾਂਦਾ,
ਬਾਹਰ ਕਫ਼ਨ ਤੋਂ ਖਾਲੀ ਹੱਥ ਸਿੰਕਦਰ ਦੇ,
ਜਾ ਸਕਦਾ ਕੁੱਝ ਨਾਲ ਤਾਂ ਸੱਚੀ ਲੈ ਜਾਂਦਾ,
ਤੁਰਿਆ ਫਿਰਦਾਂ ਪਿੱਛੇ ਕਿਸੇ ਦੀ ਤਾਕਤ ਹੈ,
ਜਿਨ੍ਹੇ ਝੱਖੜ ਝੁੱਲੇ ਕਦ ਦਾ ਢਹਿ ਜਾਂਦਾ,
ਉਸ ਤੋਂ ਨਾ ਅਹਿਸਾਨ ਕਰਾਵੀ ਭੁੱਲ ਕੇ ਤੂੰ,
ਚਾਹ ਦਾ ਕੱਪ ਵੀ ਉਹਦਾ ਮਹਿੰਗਾ ਪੈ ਜਾਂਦਾ,
ਕਿਸੇ ਨੂੰ ਦਿਲ ਵਿੱਚ ਬਹਿਣ ਲਈ ਬਸ ਜਗ੍ਹਾਂ ਦਿਉ,
ਉਹ ਹੌਲੀ ਹੌਲੀ ਤੁਹਾਡੀਆਂ ਜੜ੍ਹਾਂ 'ਚ ਬਹਿ ਜਾਂਦਾ,
**ਦੇਬੀ** ਤੇਰੇ ਵਿੱਚ ਨੁਕਸ ਤਾਂ ਹੋਵਣਗੇ, ਐਵੇਂ ਨਹੀਂ ਕੋਈ ਕਿਸੇ ਦੇ ਮੂਹੋਂ ਲਹਿ ਜਾਂਦਾ..!!
|
|
09 Feb 2014
|
|
|
|
|
ਇੱਕ ਦੀਦ ਤੋਂ ਬਗੈਰ ਹੋਰ ਮੰਗ ਕੋਈ ਨਾ,
ਸੋਹਣੇ ਹੋਰ ਨੇ ਅਸਾਂ ਨੂੰ ਪਸੰਦ ਕੋਈ ਨਾ,
ਰੋਟੀ ਪਾਣੀ ਭਾਵੇਂ ਕਿਸੇ ਡੰਗ ਮਿਲੇ ਨਾ ਮਿਲੇ,
ਉਹਨੂੰ ਵੇਖੇ ਬਿਨ੍ਹਾਂ ਲੰਘੇ ਮੇਰਾ ਡੰਗ ਕੋਈ ਨਾ,
ਜੀ ਕੀਤਾ ਰੁਸ ਗਏ ਤੇ ਜੀ ਕੀਤਾ ਬੋਲ ਪਏ,
ਇਹ ਤਾਂ ਦੋਸਤੀ ਨਿਭਾਉਂਣ ਵਾਲਾ ਢੰਗ ਕੋਈ ਨਾ,
ਕਿਨ੍ਹੇ ਚਿਹਰੇ ਕਿਨ੍ਹੇ ਨਾਮ ਯਾਦਾਂ ਵਿੱਚ ਉਕਰੇ,
ਸੱਚ ਪੁੱਛੋਂ ਹੁਣ ਕਿਸੇ ਨਾਲ ਸਬੰਧ ਕੋਈ ਨਾ,
ਦਿਲ ਤੋੜਨੇ ਵਾਲੇ ਤੇ ਕੋਈ ਕੇਸ ਹੋ ਸਕੇ,
*ਦੇਬੀ* ਹਾਲੇ ਤੱਕ ਐਸਾ ਪ੍ਰਬੰਧ ਕੋਈ ਨਾ
|
|
09 Feb 2014
|
|
|
ਬਣਦਾ ਸੀ |
ਗੁੱਸਾ ਕਾਹਦਾ,ਕਾਹਦਾ ਰੋਸਾ,ਕਿਹੜੀਆਂ ਡਾਂਗਾਂ ਚੱਲੀਆਂ ਸਨ,
ਇੱਜਤ ਦੇ ਨਾਲ ਸੱਦਿਆ ਸੀ,ਓਹਦਾ ਆਉਣਾ ਬਣਦਾ ਸੀ!
ਸਿਰਫ਼ ਜੇ ਲਿਖਦਾ ਰਹਿੰਦਾ,ਫੋਕੀ ਵਾਹ-ਵਾਹ ਜੋਗਾ ਰਹਿ ਜਾਂਦਾ,
ਦੁਨੀਆਂ ਕੁਝ ਵੀ ਆਖੇ "ਦੇਬੀ",ਤੇਰਾ ਗਾਉਣਾ ਬਣਦਾ ਸੀ!
|
|
20 Dec 2017
|
|
|
|
ਜਿੱਥੇ ਪੈਰ ਨੀ ਧਰ ਸਕਦੇ,ਤੂੰ ਐਸੀ ਥਾਂ ਹੋ ਗਈ,
ਮੈਂ ਜਿੰਮੇਵਾਰ ਪਿਓ ਤੂੰ ਵੀ ਇੱਕ ਮਾਂ ਹੋ ਗਈ,
ਕਿਉਂ ਬੰਦਾ ਉਮਰ ਕੁਵਾਰੀ ਦੇ ਦਿਨ ਲੱਭਦਾ ਰਹਿੰਦਾ,
ਸਾਡੇ ਦਿਲ ਦੇ ਬਨੇਰੇ ਤੇ,ਤੇਰੀ ਯਾਦ ਦਾ ਦੀਵਾ,ਸੋਹਣੀਏ ਬਲਦਾ ਰਹਿੰਦਾ!
|
|
05 Feb 2018
|
|
|
|
|