Home
|
Member Home
|
Friends
|
All Members
|
Add to Bookmarks
Sign Up
|
Login
Home
Community
Punjab
Gallery
About us
Privacy Policy
Punjabi Poetry
View Forum
Create New Topic
**Debi Makhsoospuri** (ਦੇਬੀ ਮਖਸੂਸਪੁਰੀ )
Home
>
Communities
>
Punjabi Poetry
>
Forum
> messages
Showing page
42
of
56
<< First
<< Prev
38
39
40
41
42
43
44
45
46
47
Next >>
Last >>
Jaspreet
Posts:
685
Gender:
Male
Joined:
17/Feb/2013
Location:
Bathinda
View All Topics by Jaspreet
View All Posts by Jaspreet
ਗੱਲ ਕਰੋ ਉਹਨਾਂ ਦੀਆਂ.. ਦਿੰਦੀਆਂ ਸਰੂਰ ਨੇ..
ਕੁੱਝ ਥਾਂਵਾਂ ਕੁੱਝ ਗੱਲਾਂ ਨਾਲ ਮਸ਼ਹੂਰ ਨੇ.. !!
Gall Krro Ohna Diyan.. Dindiya Saroor Ne..
Kujhh Thaawa Kujhh Gallaan Naal Mashoor Ne.. !!
ਗੱਲ ਕਰੋ ਉਹਨਾਂ ਦੀਆਂ.. ਦਿੰਦੀਆਂ ਸਰੂਰ ਨੇ..
ਕੁੱਝ ਥਾਂਵਾਂ ਕੁੱਝ ਗੱਲਾਂ ਨਾਲ ਮਸ਼ਹੂਰ ਨੇ.. !!
Gall Krro Ohna Diyan.. Dindiya Saroor Ne..
Kujhh Thaawa Kujhh Gallaan Naal Mashoor Ne.. !!
Yoy may enter
30000
more characters.
25 May 2018
Jaspreet
Posts:
685
Gender:
Male
Joined:
17/Feb/2013
Location:
Bathinda
View All Topics by Jaspreet
View All Posts by Jaspreet
ਮਹਿੰਦੀ ਰਚਾ ਕੇ ਹੱਥਾਂ ਤੇ.. ਉਹ ਭੁੱਲ ਗਈ ਮੈਨੂੰ..
“ਦੇਬੀ” ਲਹੂ ਵਿੱਚ ਰਚੀ ਨੂੰ.. ਕਿੱਦਾਂ ਜੁਦਾ ਕਰਾਂ.. !!
ਮਹਿੰਦੀ ਰਚਾ ਕੇ ਹੱਥਾਂ ਤੇ.. ਉਹ ਭੁੱਲ ਗਈ ਮੈਨੂੰ..
“ਦੇਬੀ” ਲਹੂ ਵਿੱਚ ਰਚੀ ਨੂੰ.. ਕਿੱਦਾਂ ਜੁਦਾ ਕਰਾਂ.. !!
Yoy may enter
30000
more characters.
25 May 2018
Jaspreet
Posts:
685
Gender:
Male
Joined:
17/Feb/2013
Location:
Bathinda
View All Topics by Jaspreet
View All Posts by Jaspreet
ਹਾਲਾਤ ਸੰਵਰਦੇ ਨਾਹੀ.. ਤੇ ਨਾ ਗੁਜ਼ਰਦੇ ਅਸੀ..
ਤੇ ਤੂੰ ਵੀ ਹੱਕ ਵਿੱਚ ਦੁਆ ਨਹੀ ਕਰਦਾ.. !!
ਹਾਲਾਤ ਸੰਵਰਦੇ ਨਾਹੀ.. ਤੇ ਨਾ ਗੁਜ਼ਰਦੇ ਅਸੀ..
ਤੇ ਤੂੰ ਵੀ ਹੱਕ ਵਿੱਚ ਦੁਆ ਨਹੀ ਕਰਦਾ.. !!
Yoy may enter
30000
more characters.
25 May 2018
Jaspreet
Posts:
685
Gender:
Male
Joined:
17/Feb/2013
Location:
Bathinda
View All Topics by Jaspreet
View All Posts by Jaspreet
ਮਿਜ਼ਾਲ ਦੋਸਤਾਂ ਦੀ ਕੀ ਵਿਸਾਰ ਦੇਣ ਭਲਾ..
ਦੁਸ਼ਮਣਾ ਤੋਂ ਵੀ ਨਹੀਂ ਮੈਂ ਭੁੱਲਾਇਆ ਜਵਾਂਗਾ..
ਤੇਰਾ ਦਿਲ ਪੱਥਰ ਜੇ ਹੈ.. ਤਾਂ ਲੀਕ ਹਾਂ ਮੈਂ ਵੀ..
ਵੇਖ ਲਈ ਸਾਰੀ ਉਮਰ ਨਾ ਮਿਟਾਇਆ ਜਾਵਾਂਗਾ.. !!
ਮਿਜ਼ਾਲ ਦੋਸਤਾਂ ਦੀ ਕੀ ਵਿਸਾਰ ਦੇਣ ਭਲਾ..
ਦੁਸ਼ਮਣਾ ਤੋਂ ਵੀ ਨਹੀਂ ਮੈਂ ਭੁੱਲਾਇਆ ਜਵਾਂਗਾ..
ਤੇਰਾ ਦਿਲ ਪੱਥਰ ਜੇ ਹੈ.. ਤਾਂ ਲੀਕ ਹਾਂ ਮੈਂ ਵੀ..
ਵੇਖ ਲਈ ਸਾਰੀ ਉਮਰ ਨਾ ਮਿਟਾਇਆ ਜਾਵਾਂਗਾ.. !!
Yoy may enter
30000
more characters.
25 May 2018
Jaspreet
Posts:
685
Gender:
Male
Joined:
17/Feb/2013
Location:
Bathinda
View All Topics by Jaspreet
View All Posts by Jaspreet
ਬੱਸ ਵੇਖਣ ਨੂੰ ਜੀ ਕਰਦਾ.. ਉਂਝ ਵੇਖਿਆ ਵੀ ਕੀ ਹੋਣਾ..
ਗੱਲ ਕਰਕੇ ਕੋਈ ਪੁਰਾਣੀ.. ਗੱਲ ਲੱਗ ਕੇ ਉਹਨੇ ਰੋਣਾ.. !!
ਬੱਸ ਵੇਖਣ ਨੂੰ ਜੀ ਕਰਦਾ.. ਉਂਝ ਵੇਖਿਆ ਵੀ ਕੀ ਹੋਣਾ..
ਗੱਲ ਕਰਕੇ ਕੋਈ ਪੁਰਾਣੀ.. ਗੱਲ ਲੱਗ ਕੇ ਉਹਨੇ ਰੋਣਾ.. !!
Yoy may enter
30000
more characters.
25 May 2018
Jaspreet
Posts:
685
Gender:
Male
Joined:
17/Feb/2013
Location:
Bathinda
View All Topics by Jaspreet
View All Posts by Jaspreet
ਮਖਸੂਸਪੁਰੀ' ਸਿੱਖ ਗਿਆ.. ਤੇਰੇ ਵੱਲ ਵੇਖ..
ਕੰਮ ਹੈ ਲਈਦਾ ਕਿਵੇਂ.. ਚਿਹਰੇ ਤੋਂ ਨਕਾਬ ਦਾ.. !!
ਮਖਸੂਸਪੁਰੀ' ਸਿੱਖ ਗਿਆ.. ਤੇਰੇ ਵੱਲ ਵੇਖ..
ਕੰਮ ਹੈ ਲਈਦਾ ਕਿਵੇਂ.. ਚਿਹਰੇ ਤੋਂ ਨਕਾਬ ਦਾ.. !!
Yoy may enter
30000
more characters.
25 May 2018
Jaspreet
Posts:
685
Gender:
Male
Joined:
17/Feb/2013
Location:
Bathinda
View All Topics by Jaspreet
View All Posts by Jaspreet
ਕਿਸੇ ਨੂੰ ਦਿਲ ਵਿੱਚ ਬਹਿਣ ਲਈ ਬੱਸ ਜਗ੍ਹਾ ਦਿਓ..
ਉਹ ਹੌਲੀ ਹੌਲੀ.. ਤੁਹਾਡੀਆਂ ਜੜ੍ਹਾਂ 'ਚ ਬਹਿ ਜਾਂਦਾ.. !!
ਕਿਸੇ ਨੂੰ ਦਿਲ ਵਿੱਚ ਬਹਿਣ ਲਈ ਬੱਸ ਜਗ੍ਹਾ ਦਿਓ..
ਉਹ ਹੌਲੀ ਹੌਲੀ.. ਤੁਹਾਡੀਆਂ ਜੜ੍ਹਾਂ 'ਚ ਬਹਿ ਜਾਂਦਾ.. !!
Yoy may enter
30000
more characters.
25 May 2018
Jaspreet
Posts:
685
Gender:
Male
Joined:
17/Feb/2013
Location:
Bathinda
View All Topics by Jaspreet
View All Posts by Jaspreet
ਤੂੰ ਮੁੜ੍ਹਕੇ ਚਾਹੇ ਟੱਕਰੇ ਨਾ.. ਤੂੰ ਮੁੜ੍ਹਕੇ ਚਾਹੇ ਬੋਲੇ ਨਾ..
ਇੱਕ ਮੁਲਾਕਾਤ ਵਿੱਚ ਲੱਥਿਆ ਸੀ .. ਚੁੰਨੀ ਦਾ ਸਿਤਾਰਾ ਕਾਫ਼ੀ ਏ.. !!
ਤੂੰ ਮੁੜ੍ਹਕੇ ਚਾਹੇ ਟੱਕਰੇ ਨਾ.. ਤੂੰ ਮੁੜ੍ਹਕੇ ਚਾਹੇ ਬੋਲੇ ਨਾ..
ਇੱਕ ਮੁਲਾਕਾਤ ਵਿੱਚ ਲੱਥਿਆ ਸੀ .. ਚੁੰਨੀ ਦਾ ਸਿਤਾਰਾ ਕਾਫ਼ੀ ਏ.. !!
Yoy may enter
30000
more characters.
25 May 2018
Jaspreet
Posts:
685
Gender:
Male
Joined:
17/Feb/2013
Location:
Bathinda
View All Topics by Jaspreet
View All Posts by Jaspreet
चाहा था हमने सिर्फ एक.. वही ना मिला
बस इतनी सी कहानी आशिकी की है.. !!
चाहा था हमने सिर्फ एक.. वही ना मिला
बस इतनी सी कहानी आशिकी की है.. !!
Yoy may enter
30000
more characters.
25 May 2018
Jaspreet
Posts:
685
Gender:
Male
Joined:
17/Feb/2013
Location:
Bathinda
View All Topics by Jaspreet
View All Posts by Jaspreet
ਛੱਡ ਕੇ ਜਾਣਾ ਸੀ ਤਾਂ ਵਜਾਹ ਦੱਸ ਜਾਂਦਾ..
ਓਹਦੀ ਫੋਟੋ ਅੱਗੇ ਬੈਠ ਕੇ ਵਿਚਾਰ ਕਰਦੇ ਹਾਂ.. !!
ਛੱਡ ਕੇ ਜਾਣਾ ਸੀ ਤਾਂ ਵਜਾਹ ਦੱਸ ਜਾਂਦਾ..
ਓਹਦੀ ਫੋਟੋ ਅੱਗੇ ਬੈਠ ਕੇ ਵਿਚਾਰ ਕਰਦੇ ਹਾਂ.. !!
Yoy may enter
30000
more characters.
25 May 2018
Showing page
42
of
56
<< First
<< Prev
38
39
40
41
42
43
44
45
46
47
Next >>
Last >>
Punjabizm
Home
Community
Punjab
Gallery
About us
Privacy Policy
Stay in Touch
Contact Us
Facebook
/
Twitter
Site Statistics
Site Visit Counter:
68602310
Registered Users:
7948
Find us on Facebook
Copyright © 2009 - punjabizm.com & kosey chanan sathh
Developed By:
Amrinder Singh